ਜਲੰਧਰ, 14 ਜੂਨ (ਪੰਜਾਬ ਟਾਇਮਜ਼ ਬਿਊਰ)-ਮਹਰ ਚੰਦ ਪਲੀਟੈਕਨਿਕ ਕਾਲਜ ਜਲੰਧਰ ਦ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੂੰ ਤਕਨੀਕੀ ਸਿੱਖਿਆ ਦ ਖਤਰ ਵਿੱਚ ਅਹਿਮ ਪ੍ਰਾਪਤੀਆਂ ਲਈ ਗਲਬਲ ਅਚੀਵਰਜ਼ ਫਾੳਂਡਸ਼ਨ ਵਲ ਐਜੂਕਸ਼ਨ ਐਕਸੀਲੈਂਸ ਐਵਾਰਡ ਨਾਲ ਦਹਰਾਦੂਨ (ਉਤਰਾਖੰਡ) ਵਿਖ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੂੰ ਰਾਸ਼ਟਰੀ ਪੱਧਰ ਦ ਸੈਮੀਨਾਰ ਮਕ ਬੀ.ਜੀ.ਪੀ. ਦ ਰਾਸ਼ਟਰੀ ਸੱਕਤਰ ਤੀਰਥ ਸਿੰਘ ਰਾਵਤ, ਏਸ਼ੀਅਨ ਅਤ ਕਾਮਨਵੈਲਥ ਖਡਾਂ ਵਿੱਚ ਸਨ ਤਗਮਾਂ ਹਾਸਿਲ ਕਰਨ ਵਾਲ ਪ੍ਰਸਿਧ ਨਿਸ਼ਾਨਬਾਜ ਪਦਮ ਸ੍ਰੀ ਜਸਪਾਲ ਰਾਣਾ ਅਤ ਪ੍ਰਸਿਧ ਭਾਰਤੀ ਡਿਪਲਮੈਟ ਵੀ.ਬੀ. ਸਨੀ ਦ ਹਥ ਪ੍ਰਾਪਤ ਹਇਆ। ਇਸ ਵਿੱਚ ਉਤਰਾਖੰਡ ਦ ਸਾਬਕਾ ਮੰਤਰੀ ਸ੍ਰੀ ਰਾਮ ਕਮਾਰ ਵਾਲੀਆ ਜੀ ਵੀ ਸ਼ਾਮਿਲ ਹਏ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨ 2009 ਵਿੱਚ ਪ੍ਰਿੰਸੀਪਲ ਦਾ ਉਹਦਾ ਸੰਭਾਲਿਆ। ਉਹਨਾਂ ਦੀ ਰਹਿਨਮਾਈ ਹਠਾਂ ਮਹਰ ਚੰਦ ਪਲੀਟੈਕਨਿਕ ਕਾਲਜ ਨੂੰ 2011 ਵਿੱਚ ਫਿਰ 2013 ਵਿੱਚ ਉਤਰ ਭਾਰਤ ਦ ਸਵਰਤਮ ਪਲੀਟੈਕਨਿਕ ਵਜ ਸਨਮਨਿਤ ਕੀਤਾ ਗਿਆ। 2013 ਵਿੱਚ ਇਸ ਕਾਲਜ ਨੂੰ ਮਾਨਵ ਸੰਸਾਧਨ ਮੰਤਰਾਲ ਵਲ ਕਮਿਉਨਿਟੀ ਕਾਲਜ ਦਾ ਦਰਜਾ ਪ੍ਰਦਾਨ ਕੀਤਾ ਗਿਆ। ਬ੍ਰਿਟਿਸ਼ ਕਾਂੳਸਲ ਵਲ ਵੀ 2014 ਵਿੱਚ ਇਸ ਕਾਲਜ ਨੂੰ ਹੈਕਨੀ ਕਮਿੳਨਿਟੀ ਕਾਲਜ ਲੰਡਨ ਨਾਲ ਤਕਨੀਕੀ ਅਦਾਨ ਪ੍ਰਦਾਨ ਲਈ ਚਣਿਆ ਗਿਆ ਤ ਇਸ ਲਈ 31 ਲੱਖ ਦੀ ਵਿਸ਼ਸ਼ ਗ੍ਰਾਂਟ ਜਾਰੀ ਕੀਤੀ। ਹਾਲ ਹੀ ਅਪਰੈਲ 2017 ਵਿੱਚ ਮਹਰ ਚੰਦ ਪਲੀਟੈਕਨਿਕ ਕਾਲਜ ਨੂੰ ਐਨ.ਆਈ.ਟੀ.ਟੀ.ਟੀ.ਆਰ. ਚੰਡੀਗੜ੍ਹ ਵਿਖ ਐਕਸੀਲੈਂਟ ਪਲੀਟੈਕਨਿਕ ਇਨ ਪੰਜਾਬ ਦਾ ਖਿਤਾਬ ਮਿਲਿਆ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨ ਕਿਹਾ ਕਿ ਦਹਰਾਦੂਨ ਵਿਖ ਹਇਆ ਸਨਮਾਨ ਅਸਲ ਵਿੱਚ ਕਾਲਜ ਦ ਮਿਹਨਤੀ ਸਟਾਫ ਅਤ ਵਿਦਿਆਰਥੀਆਂ ਦਾ ਸਨਮਾਨ ਹੈ।