ਰਾਮਕਰਨ ਰਾਮਾਂ ਦੀ ਅਗਵਾਈ ਹਠ ਕਿਸਾਨਾਂ ਦਾ ਜੱਥਾ ਦਿੱਲੀ ਰਵਾਨਾ

image ਰਾਮਾਂ ਮੰਡੀ, 14 ਜੂਨ (ਰਜਿੰਦਰ ਕਾਂਸਲ)-ਭਾਰਤੀ ਕਿਸਾਨ ਯਨੀਅਨ ਵਲ ਰੱਖੀ ਦਿੱਲੀ ਦ  ਜੰਤਰ ਮੰਤਰ ਰਡ ਤ ਰਾਸਟਰੀ ਕਿਸਾਨ ਮਹਾਪੰਚਾਇਤ ਵਿੱਚ ਪਹੁੰਚਣ ਲਈ ਅੱਜ ਇਥ  ਸੈਕੜ   ਕਿਸਾਨਾਂ ਦਾ ਜਥਾ ਭਾਰਤੀ ਕਿਸਾਨ ਯੂਨੀਅਨ ਲੱਖਵਾਲ ਦ ਸੂਬਾ ਸਕੱਤਰ ਜਨਰਲ ਰਾਮਕਰਨ ਰਾਮਾਂ ਦੀ ਅਗਵਾਈ ਹਠ ਰਲ ਗੱਡੀ ਰਾਹੀ ਦਿੱਲੀ  ਰਵਾਨਾ ਹਇਆ। ਰਵਾਨਾ ਹਣ ਸਮੇਂ  ਭਾਰਤੀ ਕਿਸਾਨ ਯਨੀਅਨ ਲੱਖਵਾਲ  ਦ ਸੂਬਾ  ਸਕੱਤਰ ਜਨਰਲ ਰਾਮਕਰਨ ਸਿੰਘ ਰਾਮਾਂ ਨ ਦੱਸਿਆ ਕਿ ਪੰਜਾਬ ਵਿੱਚ ਕਰੀਬ 5000 ਹਜਾਰ ਕਿਸਾਨ ਰਲ ਗੱਡੀ ਰਾਹੀ ਅੱਜ ਦਿੱਲੀ ਰਵਾਨਾ  ਹਣਗ ਤ 15 ਜੂਨ ਨੂੰ  ਦਿੱਲੀ  ਦ ਗਰਦਵਾਰਾ ਬੰਗਲਾ ਸਾਹਿਬ ਵਿੱਚ ਇਕੱਠ ਹਣਗ  ਤ ਕਰੀਬ 10 ਵਜ ਯੂਨੀਅਨ  ਦ ਸਬਾ ਸੀਨੀਅਰ ਮੀਤ ਪ੍ਰਧਾਨ ਸ਼ਮਸਰ ਸਿੰਘ ਘੜੂੰਆਂ ਦੀ ਅਗਵਾਈ ਹਠ  ਜੰਤਰ-ਮੰਤਰ ਰਡ ਨੂੰ ਕੂਚ ਕਰਨਗ । ਦਿੱਲੀ ਦੀਆਂ ਸ਼ੜਕਾਂ ਤ ਕਦਰ ਸਰਕਾਰ ਖਿਲਾਫ ਨਾਅਰਬਾਜੀ ਕਰਦ ਰਹਿਣਗ ।ਉਨਾਂ ਦੱਸਿਆਂ ਕਿ ਇਸ ਪੰਚਾਇਤ ਵਿੱਚ ਪੰਜਾਬ,ਹਰਿਆਣਾ,ਰਾਜਸਥਾਨ, ਯੂ.ਪੀ,ਮੱਧਪ੍ਰਦਸ, ਮਹਾਰਾਸਟਰ, ਉਤਰਾਖੰਡ  ਆਦਿ 16 ਸੂਬਿਆਂ ਦ ਕਿਸਾਨ ਸਿਕਰਤ ਕਰਨਗ ।ਕਿਸਾਨ ਮਹਾਪੰਚਾਇਤ ਦੀ ਅਗਵਾਈ ਰਾਸਟਰੀ ਬਲਾਰ ਚਧਰੀ  ਰਾਕਸ ਟਿਕੈਤ ਤ ਯੂਧਵੀਰ ਸਿੰਘ ਦਿੱਲੀ ਕਰਨਗ। ਇਸ ਸਮ ਉਨਾਂ  ਨਾਲ ਯਨੀਅਨ ਦ ਜਿਲਾਂ ਪ੍ਰਧਾਨ ਦਾਰਾ ਸਿੰਘ ਮਾਈਸਰਖਾਨਾ, ਜਨਰਲ ਸਕੱਤਰ ਸਰੂਪ ਸਿੰਘ ਸਿੱਧੂ, ਮਾਘੀ ਸਿੰਘ ਗਾਟਵਾਲੀ, ਜਗਜੀਤ ਸਿੰਘ ਗਰੂਸਰ, ਗਰਜੰਟ ਸਿੰਘ ਰਾਈਆਂ, ਮਲਕੀਤ ਸਿੰਘ ਸੰਦਹਾ, ਆਦਿ  ਕਿਸਾਨ ਆਗੂਆਂ ਤ ਇਲਾਵਾ ਕਿਸਾਨ ਮਜੂਦ ਸਨ ।

Send this to a friend