ਜੋਧਾ ਥਾਣਾ ਖੁਦਕੁਸ਼ੀ ਮਾਮਲੇ ’ਚ ਸਪੈਸਲ ਇਨਵੈਸਟੀਗੇਸਨ ਟੀਮ ਬਣਾਉਣ ਦੀ ਹਦਾਇਤ

ਚੰਡੀਗੜ੍ਹ, 14 ਜੂਨ (ਪੰਜਾਬ ਟਾਇਮਜ਼ ਬਿਊਰ)- ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ  11 ਜੂਨ ਦੇ ਅਖ਼ਬਾਰਾਂ  ਵਿਚ  ਲੁਧਿਆਣਾ ਜਿਲੇ ਅਧੀਨ ਜਧਾ ਥਾਣੇ ਚ ਮਹਿਲਾ ਪੁਲਿਸ ਮੁਲਾਜਮ ਵਲੋਂ ਖੁਦਕੁਸ਼ੀੌ  ਦੇ ਸਿਰਲੇਖ ਤਹਿਤ  ਪ੍ਰਕਾਸ਼ਿਤ  ਖਬਰ ਦਾ ਨਟਿਸ ਲੈਂਦੇ ਹਏ  ‘ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਐਕਟ-2004’  ਦੀ ਧਾਰਾ 10 ਤਹਿਤ (2) (ਹ) ਸੁ-ਮਟਟ ਪੜਤਾਲ ਕਰਨ ਦਾ ਫਸਲਾ ਕੀਤਾ ਹ। ਅੱਜ ਇਥੇ  ਇਹ ਜਾਣਕਾਰੀ ਦਿੰਦਿਆਂ ਪੰਜਾਬ ਰਾਜ  ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮਨ   ਸ੍ਰੀ ਰਾਜੇਸ ਬਾਘਾ ਨੇ ਦਸਿਆ ਕਿ ਇਸ ਮਸਲੇ ਦੀ ਸੁਣਵਾਈ 22 ਜੁਲਾਈ, 2017 ਨੂੰ ਕੀਤੀ ਜਾਵੇਗੀ।  ਕਮਿਸ਼ਨ ਨੇ ਡਾਇਰਕਟਰ ਬਿਊਰ ਆਫ ਇੰਨਵਂਸਟੀਗੇਸਨ ਪੰਜਾਬ ਨੂੰ ਆਖਿਆ ਕਿ ਇਸ ਮਾਮਲੇ ਸਬੰਧੀ ਪੜਤਾਲ ਲਈ ਡਿਪਟੀ ਇਨਸਪਕਟਰ ਜਨਰਲ ਆਫ ਪੁਲਿਸ, ਕਪਤਾਨ ਪੁਲਿਸ ਅਤੇ ਸਬੰਧਤ ਉਪ ਕਪਤਾਨ ਪੁਲਿਸ ਨੂੰ ਸਾਮਲ ਕਰਕੇ ਤਿੰਨ ਮੈਂਬਰੀ ਸਪਸਲ ਇਨਵਸਟੀਗੇਸਨ ਟੀਮ (ਐਸ ਆਈ ਟੀ) ਬਣਾਈ  ਜਾਵੇ ਅਤੇ ਇਸ ਟੀਮ ਦੁਆਰਾ ਪੜਤਾਲੀਆ ਰਿਪਰਟ ਦ ਪੜਤਾਂ ਵਿਚ ਸੁਣਵਾਈ ਵਾਲੀ ਮਿਤੀ 22-07-2017 ਨੂੰ ਕਮਿਸਨ ਦੇ ਸਨਮੁਖ ਪੇਸ ਹ ਕੇ  ਨਿਜੀ ਪਧਰ ਤੇ ਦਾਇਰ ਕਰਨ ਲਈ ਪਾਬੰਦ ਕਰਨ ਲਈ ਆਖਿਆ ਗਿਆ ਹ। 

Send this to a friend