ਪ੍ਰਣਬ ਮੁੱਖਰਜੀ ਦਾ ਆਧਾਰ ਕਾਰਡ ਗੁਆਚਿਆ

 image

ਨਵੀਂ ਦਿੱਲੀ, 11 ਜੂਨ (ਪੰਜਾਬ ਟਾਇਮਜ਼ ਬਿਊਰੋ)- ਰਾਸ਼ਟਰਪਤੀ ਪ੍ਰਣਬ ਮੁ¤ਖਰਜੀ ਦਾ ਆਧਾਰ ਕਾਰਡ ਗੁਆਚ ਗਿਆ ਸੀ।ਜਿਸ ਦੇ ਬਾਅਦ ਸਟਾਫ ਨੇ ਰਾਸ਼ਟਰਪਤੀ ਭਵਨ ਦੇ ਕਰੀਬ 12 ਕਮਰਿਆਂ ’ਚ ਇਹ ਸਰਚ ਆਪਰੇਸ਼ਨ ਚਲਾਇਆ ਗਿਆ।ਇਸ ਕਾਰਡ ਦੀ ਉਸ ਸਮੇਂ ਲੋੜ ਸੀ। ਪ੍ਰਣਬ ਮੁ¤ਖਰਜੀ ਦਾ ਦਫਤਰ 24 ਜੁਲਾਈ ਨੂੰ ਖਤਮ ਹੋ ਰਿਹਾ ਹੈ।

Send this to a friend