ਦਿੱਲੀ ਤੋਂ ਪੰਜਾਬ ਨੂੰ ਹੋਣ ਲੱਗੀ ਨਸ਼ਿਆਂ ਦੀ ਸਪਲਾਈ

ਲੱਖਾ ਦੀ ਹੈਰੋਇਨ ਸਣੇ ਤਿੰਨ ਚੜੇ ਬਠਿੰਡਾ ਪੁਲਿਸ ਅੜਿੱਕ

image ਬਠਿੰਡਾ, 5 ਜੂਨ  (ਇਕਬਾਲ ਸਿੰਘ, ਇੰਦਰਜੀਤ ਨਥਾਣਾ)- ਨਸ਼ਾ ਤਸੱਕਰਾਂ ਖਿਲਾਫ ਪੰਜਾਬ ਪੁਲਿਸ ਵੱਲੋ ਵਿੱਢੀ ਮੁਹਿੰਮ ਨੂੰ ਉਸ ਸਮੇ ਸਫਲਤਾ ਮਿਲੀ ਜਦੋ ਸਥਾਨਕ ਬਠਿੰਡਾ -ਦਿੱਲੀ ਮਾਰਗ ਤੇ ਸਥਿਤ ਬਾਦਲ ਕੈਚੀਆ ਚ ਕਾਰ ਸਵਾਰ ਤਿੰਨ ਵਿਅਕਤੀ ਨੂੰ ਲੱਖਾਂ ਰੁਪਏ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਐਸ ਐਸ ਪੀ ਬਠਿੰਡਾ ਨਵੀਨ ਸਿੰਗਲਾ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾਂ ਮਿਲੀ ਸੀ ਕਿ ਕੁੱਝ ਵਿਅਕਤੀ ਦਿੱਲੀ ਤੋ ਸਸਤੇ ਭਾਅ ਹੈਰੋਇਨ ਲਿਆ ਕਿ ਬਠਿੰਡਾ ਅਤੇ ਇਸ ਦੇ ਆਲੇ ਦੁਆਲੇ ਵੇਚਣ ਦਾ ਕਾਰੋਬਾਰ ਕਰਦੇ ਹਨ ਜਿਸ ਦੇ ਚੱਲਦਿਆ ਅੱਜ ਸੀ ਆਈ ਏ ਸਟਾਫ ਦੇ ਇੰਚਾਰਜ ਰਜਿੰਦਰ ਕੁਮਾਰ ਵੱਲੋ ਆਪਣੀ ਟੀਮ ਨਾਲ ਬਠਿੰਡਾ -ਦਿੱਲੀ ਮਾਰਗ ਤੇ ਸਥਿਤ ਬਾਦਲ ਕੈਚੀਆ ਤੇ ਨਾਕਾ ਬੰਦੀ ਕੀਤੀ ਗਈ। ਇਸ ਦੌਰਾਨ

Send this to a friend