ਜਗਦੀਸ਼ ਟਾਈਟਲਰ ਨੇ ਗਲਤ ਜਾਣਕਾਰੀ ਦੇ ਕੇ ਕੀਤਾ ਨਵਾਂ ਪਾਸਪੋਰਟ ਹਾਸਲ

image ਨਵੀਂ ਨਿੱਲੀ, 24 ਮਈ (ਪੰਜਾਬ ਟਾਇਮਜ਼ ਬਿਊਰੋ)- ਸੀ. ਬੀ. ਆਈ ਨੇ ਅਦਾਲਤ ਕੋਲ ਜਗਦੀਸ਼ ਟਾਈਟਲਰ ਦਾ ਪਾਸਪੋਰਟ ਜ਼ਬਤ ਕੀਤੇ ਜਾਣ ਦੀ ਪਟੀਸ਼ਨ ਦਾਇਰ ਕੀਤੀ ਹੈ। ਇੱਥੇ ਦੱਸਣਯੋਗ ਹੈ ਕਿ ਟਾਈਟਲਰ ਨੇ ਆਪਣਾ ਪਾਸਪੋਰਟ ਰੀਨਿਉ ਕਰਵਾਉਣ ਲਈ ਪਾਸਪੋਰਟ ਦਫਤਰ ਵਿੱਚ ਫਾਇਲ ਜਮ੍ਹਾ ਕਰਵਾਈ ਸੀ ਜਿਸ ਵਿੱਚ ਉਸਨੇ ਆਪਣੇ ਖ਼ਿਲਾਫ ਕਿਸੇ ਵੀ ਅਪਰਾਧਿਕ ਕੇਸ ਨਾ ਦਰਜ਼ ਹੋਣ ਦਾ ਝੂਠਾ ਬਿਆਨ ਦਰਜ਼ ਕਰਵਾਇਆ ਹੈ।

Send this to a friend