ਚੀਮਾਂ ਮੰਡੀ, 24 ਮਈ (ਜਰਨੈਲ ਸਿੰਘ ਚੌਹਾਨ)- ਹਲਕਾ ਸੁਨਾਮ ਤੋ ਕਗਰਸ ਦੀ ਸੀਨੀਅਰ ਆਗੂ ਮੈਡਮ ਦਾਮਨ ਥਿੰਦ ਬਾਜਵਾ ਨੇ ਪੰਜਾਬ ਕਾਗਰਸ ਦੇ ਪ?ਧਾਨ ਸੁਨੀਲ ਕੁਮਾਰ ਜਾਖੜ ਅਤੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਮਿਲ ਕੇ ਜਾਣੂ ਕਰਵਾਇਆ ਅਤੇ ਇਸਦੇ ਹੱਲ ਵਿਚਾਰ ਵਟਾਂਦਰਾ ਕੀਤਾ ।ਇਸ ਸਮੇ ਮੈਡਮ ਥਿੰਦ ਬਾਜਵਾ ਨੇ ਦੋਵਾਂ ਆਗੂਆਂ ਨੂੰ ਮਿਲ ਕੇ ਹਲਕਾ ਸੁਨਾਮ ਦੇ ਕਸਬਾ ਚੀਮਾਂ ਦੀਆਂ ਨਗਰ ਪੰਚਾਇਤ ਦੀਆਂ ਆ ਰਹੀਆਂ ਚੋਣਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਇਸ ਸਮੇ ਕਾਗਰਸ ਪ?ਧਾਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੈਡਮ ਦਾਮਨ ਥਿੰਦ ਬਾਜਵਾ ਨੰ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ।