Skip to content
Independent perspectives. Global stories.
BREAKING

ਸੜਕ ਹਾਦਸੇ ’ਚ ਇੱਕ ਜ਼ਖ਼ਮੀ

Share this story

image ਮਾਨਸਾ, 18 ਮਈ (ਰਮੇਸ਼ ਮਿੱਤਲ)- ਸਥਾਨਕ ਨਹਿਰੂ ਕਾਲਜ ਲਾਗੇ ਵਾਪਰੇ ਸੜਕ ਹਾਦਸੇ ’ਚ ਮੋਟਰਸਾਇਕਲ ਚਾਲਕ ਜਖ਼ਮੀ ਹੋ ਗਿਆ, ਜੋ ਸਿਵਲ ਹਸਪਤਾਲ ਮਾਨਸਾ ਵਿਖੇ ਇਲਾਜ ਅਧੀਨ ਹੈ। ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਵਾਸੀ ਪਿੰਡ ਬੁਰਜ ਹਰੀ ਮੋਟਰਸਾਇਕਲ ’ਤੇ ਆਪਣੇ ਪਿੰਡ ਜਾ ਰਿਹਾ ਸੀ ਕਿ ਅਚਾਣਕ ਸੁਨਾਮ ਵੱਲੋਂ ਆ ਰਹੀ ਪੀ.ਆਰ.ਟੀ.ਸੀ. ਦੀ ਇੱਕ ਬੱਸ ਨਾਲ ਉਸ ਦਾ ਮੋਟਰਸਾਇਕਲ ਟਕਰਾ ਗਿਆ, ਜਿਸ ਦੌਰਾਣ ਉਹ ਜਖ਼ਮੀ ਹੋ ਗਿਆ।

WRITTEN BY