ਅੰਮਿਤਸਰ, 13 ਮਈ (ਦਵਾਰਕਾ ਨਾਥ ਰਾਣਾ)- ਅੱਜ ਹਾਲ ਗੇਟ ਦੇ ਬਾਹਰ ਪੰਜਾਬ ਮਹਿਲਾ ਕਾਂਗ੍ਰੇਸ਼ ਦੀ ਪ੍ਰਧਾਨ ਮਮਤਾ ਦੱਤਾ ਦੀ ਅਗੁਵਾਈ ਵੱਡੀ ਗਿਨਤੀ ਵਿਚ ਮਹਿਲਾ ਔਹਦੇਦਾਰਾਂ ਅਤੇ ਵਰਕਰਾਂ ਦੀ ਮਾਜੂਦਗੀ ਹੇਠ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜ੍ਹਦੇ ਹੋਏ ਪਿਟ ਸਿਆਪਾ ਕੀਤਾ। ਇਸ ਮੌਕੇ ’ਤੇ ਪੰਜਾਬ ਮਹਿਲਾ ਕਾਂਗ੍ਰੇਸ਼ ਦੀ ਪ੍ਰਧਾਨ ਮਮਤਾ ਦੱਤਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਲਗਾਤਾਰ ਸਾਡੇ ਫੌਜਿਆਂ ਤੇ ਹਮਲਾ ਕਰ ਰਿਹਾ ਹੈ ਅਤੇ ਮੋਦੀ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਹੈ, ਉਨ੍ਹਾਂ ਕਿਹਾ ਕਿ ਨਕਸਲੀ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਦੇ ਜਿੰਮੇਦਰਾ ਨਕਸ਼ਲੀਆਂ ਦੇ ਖਿਲਾਫ ਅੱਜੇ ਤੱਕ ਕੋਈ ਕਾਰਵਾਈ ਨਹੀ ਕੀਤੀ ਗਈ ਅਤੇ ਇਸ ਦੌਰਾਣ ਮਹਿਲਾਵਾਂ ਵਲੋਂ ਸਰਕਾਰ ਨੂੰ ਚੂੜ੍ਹਿਆਂ ਦਿਖਾਇਆਂ ਗਈਆ ਅਤੇ ਕਿਹਾ ਕਿ ਇਹ ਚੂੜ੍ਹਿਆਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਦਿੱਲ੍ਹੀ ਭੇਜਿਆ ਜਾਣਗੀਆਂ।
ਪੰਜਾਬ ਮਹਿਲਾ ਕਾਂਗ੍ਰਸ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਪੁਤਲਾ ਸਾੜ੍ਹਿਆ



