Skip to content
Independent perspectives. Global stories.
BREAKING

ਵਿਧਾਇਕ ਕਾਂਗੜ ਵੱਲੋਂ ਸੁਨੀਲ ਜਾਖੜ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ’ਤੇ ਵਧਾਈ ਅਤੇ ਹਾਈਕਮਾਨ ਦਾ ਧੰਨਵਾਦ

Share this story

image ਭਗਤਾ ਭਾਈ ਕਾ, 5 ਮਈ (ਨਵਜੋਤ ਬਜਾਜ, ਲਖਵਿੰਦਰ ਸੰਧੂ)- ਬੀਤੇ ਦਿਨੀ ਕਾਂਗਰਸ ਹਾਈਕਮਾਨ ਵਲੋਂ ਸਾਬਕਾ ਐਮ.ਐਲ.ਏ ਸੁਨੀਲ ਜਾਖੜ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਸੋਂਪੀ ਗਈ ਹੈ ਜਿਸਨੂੰ ਲੈ ਕੇ ਅੱਜ ਹਲਕਾ ਰਾਮਪੁਰਾ ਫੂਲ ਤੋਂ ਤੀਜੀ ਵਾਰ ਜਿੱਤ ਪ੍ਰਾਪਤ ਕਰਨ ਵਾਲੇ ਕਾਂਗਰਸੀ ਐਮ.ਐਲ.ਏ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਆਪਣੀ ਖੁਸ਼ੀ ਨਾ ਸੰਭਾਲਦੇ ਹੋਏ ਅੱਜ ਪ੍ਰਧਾਨਗੀ ਦਾ ਅਹੁਦਾ ਨਿਵਾਜੇ ਜਾਣ ਤੇ ਸੁਨੀਲ ਜਾਖੜ ਨੂੰ ਵਧਾਈ ਦਿੰਦੇ ਹੋਏ ਕਾਂਗਰਸ ਹਾਈਕਮਾਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਗਿਆ ਹੈ। ਇਸ ਮੌਕੇ ਜਰਨੈਲ ਸਿੰਘ ਪ੍ਰਧਾਨ ਟਰੱਕ ਯੂਨੀਅਨ ਭਗਤਾ, ਰਾਜਵੰਤ ਸਿੰਘ ਬਲਾਕ ਪ੍ਰਧਾਨ ਭਗਤਾ, ਵਿਜੈ ਕੁਮਾਰ ਪੱਪੂ, ਦਰਸ਼ਨ ਕੁਮਾਰ ਸਾਬਕਾ ਸਰਪੰਚ, ਹਰਿੰਦਰ ਬਰਾੜ, ਮਨਜੀਤਇੰਦਰ ਸਿੰਘ, ਸੁਰਿੰਦਰ ਕਾਲਾ, ਅਜਾਇਬ ਸਿੰਘ ਕੌਂਸਲਰ, ਲਖਵੀਰ ਸਿੱਧੂ, ਸ਼ੰਮਾ ਸਿੱਧੂ, ਮਲਕੀਤ ਸਿੱਧੂ, ਪਰਮਜੀਤ ਬਿਦਰ, ਮਨੋਜ ਕੁਮਾਰ, ਸੁਰਿੰਦਰ ਕਟਾਰੀਆ, ਸੁਰਿੰਦਰ ਕੁੱਕੂ, ਅਮਰਜੀਤ ਸ਼ਰਮਾ, ਗੁਰਚਰਨ ਸਿੰਘ, ਤੇਜਵਿੰਦਰ ਸਿੰਘ, ਰਾਕੇਸ਼ ਕੁਮਾਰ, ਬਿੰਦਰ ਕੁਮਾਰ ਗੋਗਾ, ਰਾਮਪਾਲ ਭਾਈਰੂਪੇ ਵਾਲੇ, ਜਰਨੈਲ ਬਰਾੜ, ਬੂਟਾ ਸਿੰਘ ਵਾਈਸ ਪ੍ਰਧਾਨ ਮਹੇਸ਼ਮੁਨੀ ਕਾਲਜ,ਕੌਰ ਬਰਾੜ,ਜਗਸੀਰ ਸਿੰਘ ਪੰਮਾ,ਹਰਜੀਵਨ ਬਰਾੜ,ਕੁਲਵਿੰਦਰ ਪਪਨਾ,ਹਰਦੀਪ ਸਿੱਧੂ,ਰਾਜਿੰਦਰ ਸਿੰਘ ਰਾਜੂ,ਦਰਬਾਰਾ ਸਿੰਘ,ਜਗਤਾਰ ਸਿੰਘ,ਜਸਮੰਦਰ ਸਿੰਘ,ਸ਼ਮਸ਼ੇਰ ਸਿੰਘ ਸ਼ੇਰੀ,ਸਤਿਕਰਤਾਰ ਸਿੱਧੂ,ਦਰਸ਼ਨ ਪਟਵਾਰੀ,ਜੱਸਾ ਕਬੱਡੀ ਖਿਡਾਰੀ,ਗੋਸ਼ਾ ਨੰਬਰਦਾਰ,ਨਿਰਭੈ ਸਿੰਘ ਸਾਬਕਾ ਪ੍ਰਧਾਨ ਟਰੱਕ ਯੂਨੀਅਨ,ਸੰਜੀਵ ਕੁਮਾਰ ਰਿੰਕਾ ਵਾਈਸ ਪ੍ਰਧਾਨ ਟਰੱਕ ਯੂਨੀਅਨ ਭਗਤਾ,ਇੰਦਰਜੀਤ ਜੱਗਾ ਸੀਨੀਅਰ ਮੀਤ ਪ੍ਰਧਾਨ ਯੂਥ ਵਿੰਗ,ਜਗਜੀਤ ਸਿੰਘ ਕੋਇਰ ਸਿੰਘ ਵਾਲਾ,ਹਰਬੰਸ ਸਿੰਘ,ਗੁਰਮੁੱਖ ਸਿੰਘ,ਬੇਅੰਤ ਸਿੰਘ,ਗੁਰਪ੍ਰੀਤ ਸਿੰਘ,ਰਣਧੀਰ ਸਿੰਘ ਸਮੇਤ ਭਗਤਾ ਬਲਾਕ ਦੇ ਹੋਰ ਵੀ ਕਾਂਗਰਸੀ ਵਰਕਰਾਂ ਵਲੋਂ ਵੀ ਸੁਨੀਲ ਜਾਖੜ ਨੂੰ ਵਧਾਈ ਦਾ ਪਾਤਰ ਦੱਸਿਆ ਗਿਆ ਹੈ।

WRITTEN BY