Skip to content
Independent perspectives. Global stories.
BREAKING

ਹਲਕਾ ਵਿਧਾਨਿਕ ਬਲਵਿੰਦਰ ਸਿੰਘ ਲਾਡੀ ਨੇ ਰੰਗੜ ਨੰਗਲ ਮੰਡੀਆਂ ਦਾ ਦੌਰਾ ਕੀਤਾ

Share this story

image ਰੰਗੜ ਨੰਗਲ, 19 ਅਪ੍ਰੈਲ (ਅਰਵਿੰਦਰ ਸਿੰਘ ਮਠਾਰੂ)- ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਕਾਂਗਰਸ ਦੇ ਵਿਧਾਨਿਕ ਸ: ਬਲਵਿੰਦਰ ਸਿੰਘ ਲਾਡੀ ਨੇ ਰੰਗੜ ਨੰਗਲ ਮੰਡੀਆਂ ਦਾ ਦੌਰਾ ਕਰਕੇ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ ਅਤੇ ਪ੍ਰਸ਼ਾਸਨਿਕ ਅਧਿਕਾਰਆਂ ਨੂੰ ਹਦਾਇਤਾਂ ਦਿੱਤੀਆਂ ਕਿ ਕਿਸਾਨਾ ਨੂੰ ਮੰਡੀਆਂ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਿਕਲਾਂ ਦਾ ਸਾਹਮ੍ਹਣਾ ਨਾ ਕਰਨਾ ਪਵੇ। ਇਸ ਮੌਕੇ ਸ: ਸਰਬਜੀਤ ਸਿੰਘ ਆੜਤੀਆਂ ਸਰਪੰਚ ਨਿਰਮਲ ਸਿੰਘ ਬੜੇ ਨੰਗਲ ਪ੍ਰਵੇਜਇੰਦਰ ਸਿੰਘ ਰੰਗੜ ਨੰਗਲ, ਦਲਬੀਰ ਸਿੰਘ ਸਹੋਤਾ, ਜਗਜੀਤ ਸਿੰਘ  ਜੱਗਾ ਅੰਮੋਨੰਗਲ, ਸਾਬਕਾ ਸਰਪੰਚ ਗੁਰਮੀਤ ਸਿੰਘ ਚੌਧਰੀਵਾਲ, ਡਾ: ਬਲਦੇਵ ਸਿੰਘ, ਸਰਪੰਚ ਹਰਚਰਨ ਸਿੰਘ ਆਦੋਵਾਲੀ, ਮੋਹਨ ਸਿੰਘ ਪੱਡਾ, ਸਰਪੰਚ ਮੁਖਤਾਰ ਸਿੰਘ, ਨਵਾਂ ਰੰਗੜ ਨੰਗਲ, ਜਿਲ੍ਹਾਂ ਜਰਨਲ ਸਕੱਤਰ, ਮਨਦੀਪ ਸਿੰਘ, ਰੰਗੜ ਨੰਗਲ ਦਲਜੀਤ ਸਿੰਘ ਚੂਹੇਵਾਲ, ਅਜੀਤ ਸਿੰਘ ਅੰਮੋਨੰਗਲ ਆਤਮਾ ਸਿੰਘ ਵੈਰੋਨੰਗਲ, ਗੁਰਮੀਤ ਸਿੰਘ ਸ਼ਾਹ, ਗੁਰਜੀਤ ਸਿੰਘ, ਪੱਪੂ ਸਿੰਘ ਗਿਆਨੀ, ਜਸਪਾਲ ਸਿੰਘ, ਬਾਬਾ ਚੰਦ ਸਿੰਘ, ਕਰਨਜੀਤ ਸਿੰਘ ਮਚਰਾਵਾਂ ਸੱਬੀ ਨਵਾਂ ਰੰਗੜ ਨੰਗਲ, ਹੋਰ ਵੀ ਆਗੂ ਹਾਜ਼ਰ ਸਨ।

WRITTEN BY