Skip to content
Independent perspectives. Global stories.
BREAKING

ਮਾਇਆਵਤੀ ਨੇ ਭਰਾ ਨੂੰ ਬਣਾਇਆ ਬਸਪਾ ਦਾ ਉਪ-ਪ੍ਰਧਾਨ

Share this story

image ਲਖਨਊ, 14 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਬਸਪਾ ਸੁਪਰੀਮੋ ਮਾਇਆਵਤੀ ਨੇ ਆਪਣੇ ਛੋਟੇ ਭਰਾ ਆਨੰਦ ਕੁਮਾਰ ਨੂੰ ਪਾਰਟੀ ਉਪ ਪ੍ਰਧਾਨ ਬਣਾਉਣ ਦਾ ਅੱਜ ਐਲਾਨ ਕੀਤਾ। ਮਾਇਆਵਤੀ ਨੇ ਇਥੇ ਅੰਬੇਡਕਰ ਜਯੰਤੀ ’ਤੇ ਆਯੋਜਿਤ ਪਾਰਟੀ ਦੇ ਇਕ ਪ੍ਰੋਗਰਾਮ ’ਚ ਕਿਹਾ ਕਿ ਉਨ੍ਹਾਂ ਨੂੰ ਭਾਜਪਾ ਵਿਰੋਧੀ ਪਾਰਟੀਆਂ ਨਾਲ ਹੱਥ ਮਿਲਾਉਣ ਤੋਂ ਕੋਈ ਪਰਹੇਜ ਨਹੀਂ।

WRITTEN BY