Skip to content
Independent perspectives. Global stories.
BREAKING

ਮੁੱਖ ਡਾਇਰੈਕਟਰ ਵਿਜੀਲੈਂਸ ਬਿਉਰੋ ਨੇ ਕੀਤੀ ਅਧਿਕਾਰੀਆਂ/ ਕਰਮਚਾਰੀਆਂ ਨਾਲ ਮੀਟਿੰਗ

Share this story

ਅੰਮ੍ਰਿਤਸਰ 14 ਅਪ੍ਰੈਲ (ਸੁਨੀਲ ਗੁਪਤਾ)- ਸ਼੍ਰੀ ਬੀ. ਕੇ. ੳੱਪਲ ਆਈ.ਪੀ.ਐਸ. ਮੁੱਖ ਡਾਇਰੈਕਟਰ ਵਿਜੀਲੈਂਸ ਬਿਉਰੋ ਪੰਜਾਬ ਚੰਡੀਗੜ ਵਲੋ ਵਿਜੀਲੈਂਸ ਬਿਉਰੋ ਰੇਂਜ ਅੰਮ੍ਰਿਤਸਰ ਦਫਤਰ  ਦੇ ਅਧਿਕਾਰੀਆ/ਕਰਮਚਾਰੀਆ ਨਾਲ ਬੱਚਤ ਭਵਨ ਰਣਜੀਤ ਐਵੀਨਿਉ ਅੰਮ੍ਰਿਤਸਰ ਵਿਖੇ ਮੀਟਿੰਗ ਕੀਤੀ ਮੀਟਿੰਗ ਦੋਰਾਨ ਬੀ. ਕੇ. ੳੱਪਲ ਨੇ  ਵਿਜੀਲੈਂਸ ਬਿਉਰੋ ਦੇ ਸਮੂਹ ਅਫਸਰਾ ਅਤੇ ਵਿਜੀਲੈਂਸ ਬਿਉਰੋ ਦੇ ਏਜੰਡੇ ਦੀ ਜਾਣਕਾਰੀ ਦਿੱਤੀ ‘ਤੇ ਭ੍ਰਿਸ਼ਟਾਚਾਰ ਨੂੰ ਠੱਲ ਪਾਉਣ ਦੇ ਨਿਰਦੇਸ਼ ਦਿੱਤੇ ਅਤੇ ਇਸ ਤੋ ਇਲਾਵਾ ਆਸ ਪਾਸ ਇਲਾਕੇ ਵਿੱਚ ਚੱਲ ਰਹੇ ਕੰਮ-ਕਾਰਜ ਪਰ ਪੈਣੀ ਨਿਗਾਹ ਰੱਖਣ ਦੀ ਹਦਾਇਤ ਕੀਤੀ । ਮੀਟਿੰਗ ਦੋਰਾਨ ਸ਼੍ਰੀ ਆਰ.ਕੇ. ਬਖਸ਼ੀ ਐਸ.ਐਸ.ਪੀ. ਵਿਜੀਲੈਂਸ ਬਿਉਰੋ ਅੰਮ੍ਰਿਤਸਰ ਰੇਂਜ , ਸ਼੍ਰੀ ਨਵਜੋਤ ਸਿੰਘ ਡੀ.ਐਸ.ਪੀ. ਵਿਜੀਲੈਂਸ ਬਿਉਰੋ ਅੰਮ੍ਰਿਤਸਰ, ਸ਼੍ਰੀਮਤੀ ਕੰਵਲਦੀਪ ਕੌਰ ਡੀਐਸਪੀ ਵਿਜੀਲੈਂਸ ਬਿਉਰੋ ਤਰਨਤਾਰਨ, ਸ਼੍ਰੀ ਤੇਜਿੰਦਰ ਪਾਲ ਸਿੰਘ ਡੀ.ਐਸ.ਪੀ. ਵਿਜੀਲੈਂਸ ਬਿਉਰੋ ਗੁਰਦਾਸਪੁਰ ਅਤੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।

WRITTEN BY