Skip to content
Independent perspectives. Global stories.
BREAKING

ਐਨ.ਸੀ.ਸੀ. ਦੇ ਬੱਚਿਆਂ ਨੂੰ ਸਾਫ ਸਫਾਈ ਸਬੰਧੀ ਜਾਣਕਾਰੀ ਦਿੱਤੀ

Share this story

image ਨਾਭਾ, 9 ਅਪ੍ਰੈਲ (ਕਰਮਜੀਤ ਸੋਮਲ)- 14 ਪੰਜਾਬ ਐਨ.ਸੀ.ਸੀ ਨਾਭਾ ਦੇ ਸਵੱਛ ਭਾਰਤ ਅਭਿਆਨ ਦੇ ਦਿਨਾਂ ਵਿੱਚ ਕਰਨਲ ਆਸ਼ੁਤੋਸ਼ ਬਹੁਗੁਣਾਂ ਕਮਾਨ ਅਧਿਕਾਰੀ 14 ਪੰਜਾਬ ਐਨ.ਸੀ.ਸੀ. ਬਟਾਲੀਅਨ ਦੇ ਦਿਸਾ-ਨਿਰਦੇਸ਼ਾਂ ਦੇ ਦੁਆਰਾ ਐਨ.ਸੀ.ਸੀ. ਦੇ ਬੱਚਿਆਂ ਨੂੰ ਸਾਫ ਸਫਾਈ ਸਬੰਧੀ ਜਾਣਕਾਰੀ ਦਿੱਤੀ ਅਤੇ ਫੈਲਣ ਵਾਲੀ ਬਿਮਾਰੀਆਂ ਅਤੇ ਉਸ ਦੇ ਰੋਕਥਾਮ ਦੇ ਤਰੀਕੇ ਵੀ ਦੱਸੇ। ਸਵੱਛ ਭਾਰਤ ਦੇ ਅਭਿਆਨ ਦੇ ਤਹਿਤ ਐਨ.ਸੀ.ਸੀ. ਬੱਚਿਆਂ ਦੇ ਦੁਆਰਾ ਆਮ ਜਨਤਾ ਨੂੰ ਜਾਗਰੂਕ ਕੀਤਾ ਅਤੇ ਰੋਡ ਫੈਸਟੋ, ਡਿਜੀਟਲ ਇੰਡੀਆ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਟ੍ਰੈਫਿਕ ਨਿਯਮ ਸਬੰਧੀ ਸਾਰਿਆਂ ਨੂੰ ਜਾਣਕਾਰੀ ਦਿੱਤੀ ਗਈ।

WRITTEN BY