Skip to content
Independent perspectives. Global stories.
BREAKING

ਰਿਜ਼ਰਵ ਬੈਂਕ ਨੇ ਰਿਵਰਸ ਰੈਪੋ ਦਰ ਵਧਾਈ, ਰੈਪੋ ਰੱਖੀ ਬਰਕਰਾਰ

Share this story

image ਨਵੀਂ ਦਿੱਲੀ, 6 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਵੀਰਵਾਰ ਨੂੰ ਮੁਦਰਾ ਸਮੀਖਿਆ ਨੀਤੀ ਪੇਸ਼ ਕਰਦੇ ਹੋਏ ਰੈਪੋ ਦਰ ‘ਚ ਕੋਈ ਬਦਲਾਅ ਨਹੀਂ ਕੀਤਾ ਅਤੇ ਇਸ ਨੂੰ 6.25 ਫੀਸਦੀ ‘ਤੇ ਬਰਕਰਾਰ ਰੱਖਿਆ। ਜਦੋਂ ਕਿ ਰਿਵਰਸ ਰੈਪੋ ਦਰ (ਰੇਟ) ਨੂੰ 0.25 ਫੀਸਦੀ ਵਧਾ ਕੇ 6 ਫੀਸਦੀ ਕਰ ਦਿੱਤਾ, ਜੋ ਕਿ ਪਹਿਲਾਂ 5.75 ਫੀਸਦੀ ਸੀ।ਆਰ. ਬੀ. ਆਈ. ਦਾ ਅੰਦਾਜ਼ਾ ਹੈ ਕਿ 2017-18 ਦੀ ਪਹਿਲੀ ਛਮਾਹੀ ’ਚ ਮਹਿੰਗਾਈ ਦਰ 4.1 ਫੀਸਦੀ ਅਤੇ ਦੂਜੀ ਛਮਾਹੀ ’ਚ 5.0 ਫੀਸਦੀ ਰਹੇਗੀ।

WRITTEN BY