Skip to content
Independent perspectives. Global stories.
BREAKING

ਬੇ ਮੋਸਮੀ ਬਾਰਸ਼ ਤੇ ਗੜਿਆਂ ਕਾਰਨ ਭਵਾਨੀਗੜ ਦੇ ਪਿੰਡਾਂ ਦੇ ਕਿਸਾਨ ਨਿਰਾਸ਼

Share this story

image ਭਵਾਨੀਗੜ, 6 ਅਪ੍ਰੈਲ (ਕ੍ਰਿਸ਼ਨ ਗਰਗ)- ਬਿਤੇ ਕੱਲ ਭਵਾਨੀਗੜ ਦੇ ਪਿੰਡਾਂ ਵਿੱਚ ਤੇਜ ਮੀਹ ਤੇ ਗੜੇ ਪੈਣ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ ਕਣਕ ਦੀ ਫਸਲ ਬਿਲਕੁਲ ਤਿਆਰ ਹੋਣ ਕਾਰਨ ਉਪਰੋ ਗੜੇ ਪੈਜਾਣ ਕਾਰਨ ਫਸਲ ਦਾ ਝਾੜ ਅੱਧਾ ਹੀ ਨਿਕਲੇਗਾ। ਨੇੜਲੇ ਪਿੰਡ ਰਾਮਪੁਰਾ ਵਿਖੇ 140 ਏਕੜ ਫਸਲ ਨੁਕਸਾਨੀ ਗਈ ਹੈ। ਕਿਸਾਨਾ ਦੀ ਸਰਕਾਰ ਤੋ ਮੰਗ ਹੈ ਕਿ ਉਨ੍ਹਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ।

WRITTEN BY