Skip to content
Independent perspectives. Global stories.
BREAKING

ਆਈ.ਐਸ.ਆਈ.ਐਸ. ਨੂੰ ਲੈ ਕੇ ਚਿੰਤਾ ਕਰਨ ਦੀ ਲੋੜ ਨਹੀਂ : ਰਾਜਨਾਥ ਸਿੰਘ

Share this story

image ਨਵੀਂ ਦਿੱਲੀ, 5 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਸਰਕਾਰ ਨੇ ਅ¤ਜ ਕਿਹਾ ਕਿ ਪੂਰੀ ਦੁਨੀਆ ’ਚ ਕੌਮਾਂਤਰੀ ਅ¤ਤਵਾਦੀ ਸੰਗਠਨ ਆਈ.ਐਸ. ਆਈ.ਐਸ. ਦਾ ਡਰ ਹੋਣ ਦੇ ਬਾਅਦ ਵੀ ਦੇਸ਼ ਨੂੰ ਇਸ ਸੰਬੰਧ ‘ਚ ਬਹੁਤ ਚਿੰਤਾ ਕਰਨ ਦੀ ਲੋੜ ਨਹੀਂ ਹੈ ਅਤੇ ਇਸ ਸਮੂਹ ਦੇ ਕਿਸੇ ਵੀ ਸ਼ੁਰੂਆਤੀ ਖਤਰੇ ਨੂੰ ਮੁਕਾਬਲਾ ਕਰਨ ਦੇ ਲਈ ਉਹ ਸਾਰੇ ਜ਼ਰੂਰੀ ਉਪਾਅ ਕਰ ਰਹੀ ਹੈ। ਇਸ ਦੇ ਨਾਲ ਹੀ ਸਰਕਾਰ ਨੇ ਕਿਹਾ ਕਿ ਆਈ.ਐਸ.ਆਈ.ਐਸ. ਦੀ ਵਿਚਾਰਧਾਰਾ ਤੋਂ ਕਰੀਬ 80 ਲੋਕਾਂ ਦੇ ਪ੍ਰਭਾਵਿਤ ਹੋਣ ਦੀ ਰਿਪੋਰਟ ਹੈ। ਇਸ ਤਰ੍ਹਾਂ ਦੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਐਨ.ਆਈ.ਏ. ਮਾਮਲੇ ਦੀ ਜਾਂਚ ਕਰ ਰਹੀ ਹੈ।

WRITTEN BY