Skip to content
Independent perspectives. Global stories.
BREAKING

ਈ.ਡੀ. ਵੱਲੋਂ ਵੀਰਭੱਦਰ ਦੇ ਪਰਿਵਾਰ ਦਾ ਫਾਰਮ ਹਾਊਸ ਜ਼ਬਤ

Share this story

image ਨਵੀਂ ਦਿੱਲੀ, 3 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਇਸ ਦੌਰਾਨ ਅੱਜ ਈ.ਡੀ ਵੱਲੋਂ ਵੀਰਭੱਦਰ ਸਿੰਘ ਦੇ ਪਰਿਵਾਰ ਦਾ ਫਾਰਮ ਹਾਊਸ ਈ.ਡੀ ਵੱਲੋਂ ਸੀਲ ਕਰ ਦਿੱਤਾ ਗਿਆ। ਇਸ ਫਾਰਮ ਹਾਊਸ ਦੀ ਕੁੱਲ ਕੀਮਤ 29 ਕਰੋੜ ਦੱਸੀ ਜਾ ਰਹੀ ਹੈ।

WRITTEN BY