Skip to content
Independent perspectives. Global stories.
BREAKING

ਟਰੰਪ ਨੇ ਆਪਣੀ ਸਲਾਹਕਾਰ ਦੇ ਪਤੀ ਨੂੰ ਨਿਆਂ ਵਿਭਾਗ ‘ਚ ਦਿੱਤਾ ਅਹੁਦਾ

Share this story

2017_3image_13_09_336000000trump-75910-ll ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਦੀ ਕੌਂਸਲਰ ਲਿਆਨੇ ਕਾਨਵੇ ਦੇ ਪਤੀ ਦੀ ਚੋਣ ਨਿਆਂ ਵਿਭਾਗ ਦੀ ਸਿਵਲ ਡਿਵੀਜ਼ਨ ਦੇ ਮੁਖੀ ਦੇ ਰੂਪ ‘ਚ ਕੀਤੀ ਹੈ। ਸੂਤਰਾਂ ਮੁਤਾਬਕ ਜਾਰਜ ਕਾਨਵੇ ਨੂੰ ਉਸ ਦਫਤਰ ਦਾ ਮੁਖੀ ਬਣਾਇਆ ਹੈ ਜਿਸ ਕੋਲ ਪ੍ਰਸ਼ਾਸਨ ਦੇ ਵੀਜ਼ਾ ਬੈਨ ਪ੍ਰਸਤਾਵ ਦਾ ਬਚਾਅ ਕਰਨ ਦੀ ਜ਼ਿੰਮੇਵਾਰੀ ਹੈ। ਵ੍ਹਾਈਟ ਹਾਊਸ ਅਤੇ ਨਿਆਂ ਵਿਭਾਗ ਨੇ ਇਸ ਖਬਰ ਦੀ ਜਾਣਕਾਰੀ ਨਹੀਂ ਦਿੱਤੀ ਕਿ ਜਾਰਜ ਕਾਨਵੇ ਨੇ ਇਸ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

WRITTEN BY