ਗਿ¤ਦੜਬਾਹਾ, 12 ਮਾਰਚ (ਰਾਜਿੰਦਰ ਵਧਵਾ)- ਪੰਜਾਬ ਦੇ ਚੋਣ ਨਤੀਜੇ ਆਉਦਿਆ ਹੀ ਕਾਂਗਰਸ ਪਾਰਟੀ ਦੇ ਵਰਕਰਾ ਚੋ ਭਾਰੀ ਖੁਸੀ ਦੇਖਣ ਨੂੰ ਮਿਲੀ ਜਿਸ ਦੀ ਮਿਸਾਲ ਹ¤ਲਕਾ ਗਿ¤ਦੜਬਾਹਾ ਤੋ ਕਾਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਲਗਾਤਾਰ ਦੂਸਰੀ ਵਾਰ ਹੋਈ ਜਿ¤ਤ ਅਤੇ ਹ¤ਲਕਾ ਬਠਿੰਡਾ ਸ਼ਹਿਰੀ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਸ ਮਨਪ੍ਰੀਤ ਸਿੰਘ ਬਾਦਲ ਦੀ ਹੋਈ ਜਿ¤ਤ ਦੀ ਖੁਸੀ ਚੋ ਉਨਾ ਦੇ ਸਮਰਥਕ ਮੰਡੀ ਗਿ¤ਦੜਬਾਹਾ ਦੇ ਵਾਰਡ ਨੰ 7 ਦੇ ਐਮ ਸੀ ਬਿ¤ਟੂ ਗਾਧੀ ਅਤੇ ਉਨਾ ਦੀ ਧਰਮਪਤਨੀ ਚਾਦਨੀ ਗਾਧੀ ਵ¤ਲੋ ਆਪਣੇ ਸਮਰਥਕਾ ਨਾਲ ਮਿਲਕੇ ਲੰਡੂ ਵ¤ਡਕੇ ਅਤੇ ਪਟਾਕੇ ਚਲਾਕੇ ਬੜੀ ਖੁਸੀ ਮਨਾਈ ਗਈ ਇਸ ਮੋਕੇ ਤੇ ਪਤਰਕਾਰ ਨਾਲ ਗਲਬਾਤ ਕਰਦਿਆ ਉਨਾ ਦ¤ਸਿਆ ਕੀ ਕਾਗਰਸ਼ ਪਾਰਟੀ ਦੀ ਪੰਜਾਬ ਚੋ ਹੋਈ ਭਾਰੀ ਜਿ¤ਤ ਨੇ ਇਹੇ ਸਾਬਤ ਕਰ ਦਿ¤ਤਾ ਹੈ ਕੀ ਪੰਜਾਬ ਦੇ ਲੋਕ ਖਾਸ ਕਰਕੇ ਗਿ¤ਦੜਬਾਹਾ ਦੇ ਲੋਕਾ ਨਾ ਜੋ ਧ¤ਕੇਸਾਹੀ ਇਨਾ ਅਕਾਲੀ ਦਲ ਦੇ ਗੁੰਡਿਆ ਨੇ ਨਗਰ ਕੋਸਲ ਚੋਣਾ ਸਮੇ ਜੋ ਗੁੰਡਾ ਗਰਦੀ ਕੀਤੀ ਸੀ ਉਸ ਦਾ ਮੁੰਹ ਤੋੜ ਜਬਾਬ ਇਨਾ ਚੋਣਾ ਵਿਚ ਉਨਾ ਲੋਕਾ ਨੂੰ ਦਿ¤ਤਾ ਹੈ ਜਿਨਾ ਨੇ ਨਗਰ ਕੋਸਲ ਚੋਣਾ ਵਾਲੇ ਦਿਨ ਬੁ¤ਥਾ ਦੇ ਕਬਜੇ ਕਰਕੇ ਆਪਣੀ ਗੁੰਡਾ ਗਰਦੀ ਦਿਖਾਈ ਸੀ ਉਸ ਦਾ ਜਬਾਬ ਮੰਡੀ ਦੇ ਲੋਕਾ ਨੇ ਹੁਣ ਦੇ ਦਿ¤ਤਾ ਹੈ ਉਨਾ ਇਸ ਮੋਕੇ ਤੇ ਇਸ ਹ¤ਲਕੇ ਤੋ ਕਾਗਰਸ਼ ਪਾਰਟੀ ਉਮੀਦਵਾਰ ਰਾਜਾ ਵੜਿੰਗ ਨੂੰ ਉਨਾ ਦੀ ਹੋਈ ਭਾਰੀ ਜਿ¤ਤ ਦੀ ਵਧਾਈ ਦਿ¤ਤੀ ਹੈ ਉ¤ਥੇ ਹੀ ਮੰਡੀ ਗਿ¤ਦੜਬਾਹਾ ਦੇ ਲੋਕਾ ਦਾ ਵੀ ਧਨਵਾਦ ਕੀਤਾ ਹੈ ਇਸ ਮੋਕੇ ਤੇ ਕੈਲਾਸ ਸਰਮਾ ਅਤੇ ਭਾਰੀ ਮਾਤਰਾ ਵਿਚ ਵਰਕਰ ਵੀ ਹਾਜਰ ਸਨ
ਪਾਰਟੀ ਦੀ ਜਿੱਤ ਸਬੰਧੀ ਗਿੱਦੜਬਾਹਾ ਦੇ ਕਾਂਗਰਸੀ ਵਰਕਰਾਂ ’ਚ ਭਾਰੀ ਖੁਸ਼ੀ ਦਾ ਮਾਹੌਲ



