Skip to content
Independent perspectives. Global stories.
BREAKING

ਰਿਪੇਅਰਿੰਗ ਲਈ ਚੰਡੀਗੜ੍ਹ ਹਵਾਈ ਅੱਡਾ 3 ਦਿਨ ਬੰਦ ਰਹੇਗਾ

Share this story

chandigarh-airport_indigo-airline_759 ਚੰਡੀਗਡ੍ਹ, 10 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਚੰਡੀਗੜ੍ਹ ਇੰਟਰਨੈਸ਼ਨਲ ਹਵਾਈ ਅੱਡੇ ਦੇ ਰਨਵੇ ਦੀ ਰਿਪੇਅਰ ਦੇ ਚਲਦੇ ਹਵਾਈ ਅੱਡਾ ਅਥਾਰਟੀ ਨੇ 3 ਦਿਨਾਂ ਏਅਰਪੋਰਟ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਜਿਸ ਦੇ ਤਹਿਤ ਮਿਲੀ 19 ਮਾਰਚ, 2 ਅਪ੍ਰੈਲ ਅਤੇ 16 ਅਪ੍ਰੈਲ ਵਾਲੇ ਦਿਨ ਕੋਈ ਵੀ ਫਲਾਈਟ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਉਡਾਣ ਨਹੀਂ ਭਰੇਗੀ।ਜਾਣਕਾਰੀ ਮੁਤਾਬਿਕ ਰਨਵੇ ਦੀ ਮੁਰੰਮਤ ਕਰਨ ਦੇ ਮਕਸਦ ਨਾਲ ਹਵਾਈ ਅੱਡਾ ਅਥਾਰਟੀ ਵੱਲੋਂ ਇਹ ਫੈਸਲਾ ਲਿਆ ਗਿਆ ਹੈ।

WRITTEN BY