Skip to content
Independent perspectives. Global stories.
BREAKING

ਕੈਪਟਨ ਵੱਲੋਂ ਕਾਂਗਰਸ ਸਰਕਾਰ ਦਾ ਦਾਅਵਾ

Share this story

image ਚੰਡੀਗੜ੍ਹ- ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਸੂਬੇ ‘ਚ ਅਗਲੀ ਸਰਕਾਰ ਕਾਂਗਰਸ ਦੀ ਬਣੇਗੀ। ਵੱਖ ਵੱਖ ਚੈਨਲਾਂ ਦੇ ਚੋਣ ਸਰਵੇਖਣਾਂ ਦਾ ਸਵਾਗਤ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪਾਰਟੀ ਅਸਲੀਅਤ ‘ਚ ਇਨ੍ਹਾਂ ਅਨੁਮਾਨਿਤ ਅੰਕੜਿਆਂ ਤੋਂ ਵੀ ਅੱਗੇ ਵੱਧ ਕੇ ਪ੍ਰਦਰਸ਼ਨ ਕਰ ਕੇ ਆਪਣੇ ਖਾਤੇ ‘ਚ 62 ਤੋਂ 65 ਸੀਟਾਂ ਹਾਸਲ ਕਰ ਕੇ ਸਪਸ਼ਟ ਬਹੁਮਤ ਹਾਸਲ ਕਰੇਗੀ।

WRITTEN BY