Skip to content
Independent perspectives. Global stories.
BREAKING

ਪੰਜਾਬ ਦੇ ਪਾਣੀ ਦੀ ਇ¤ਕ ਵੀ ਬੂੰਦ ਬਾਹਰ ਨਹੀਂ ਜਾਣ ਦੇਵਾਂਗੇ : ਸੁਖਬੀਰ

Share this story

ਕਿਹਾ ਦਿੱਲੀ ਕਮੇਟੀ ਦੀਆਂ ਚੋਣਾਂ ’ਚ ਅਕਾਲੀ ਦਲ ਵੱਡੀ ਜਿੱਤ ਪ੍ਰਾਪਤ ਕਰੇਗਾ
Sukhbir-Singh-Badal-300x236ਅੰਮ੍ਰਿਤਸਰ/ਜਲੰਧਰ, 25 ਫਰਵਰੀ- ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਅਤੇ ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਆਪਣੀ ਧਰਮ ਪਤਨੀ ਅਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮ¤ਥਾ ਟੇਕਿਆ।ਬਾਅਦ ਵਿੱਚ ਉਨ੍ਹ ਨੇ ਗ¤ਲਬਾਤ ਕਰਦਿਆਂ ਕਿਹਾ ਕਿ ਦਿ¤ਲੀ ਗੁਰਦੁਆਰਾ ਚੋਣਾ ‘ਚ ਸ਼੍ਰੋਮਣੀ ਅਕਾਲੀ ਦਲ ਵੱਡੀ ਜਿ¤ਤ ਪ੍ਰਾਪਤ ਕਰੇਗਾ। ਇਸ ਦੌਰਾਨ ਸਤਲੁਜ ਯਮਨਾ ਲਿੰਕ ਨਹਿਰ ਬਾਰੇ  ਆਖਿਆ ਕਿ ਸੂਬੇ ਦੇ ਪਾਣੀ ਦੀ ਇ¤ਕ ਵੀ ਬੂੰਦ ਬਾਹਰ ਨਹੀਂ ਜਾਣ ਦਿ¤ਤੀ ਜਾਵੇਗੀ।ਸੁਖਬੀਰ ਨੇ ਦਾਅਵਾ ਕੀਤਾ ਕਿ ਪਿਛਲੇ ਵਾਰ ਦੀ ਤਰ੍ਹਾਂ ਇਸ ਵਾਰੀ ਪਾਰਟੀ ਦਿ¤ਲੀ ਦੀਆਂ ਚੋਣਾਂ ਵਿ¤ਚ ਰਿਕਾਰਡ ਤੋੜ ਜਿ¤ਤ ਹਾਸਲ ਕਰੇਗੀ। ਕਾਂਗਰਸ ਉ¤ਤੇ ਅਸਿ¤ਧੇ ਢੰਗ ਨਾਲ ਵਾਰ ਕਰਦੇ ਹੋਏ ਸੁਖਬੀਰ ਨੇ ਆਖਿਆ ਕਿ ਦਿ¤ਲੀ ਦੇ ਲੋਕ ਉਨ੍ਹਾਂ ਨੂੰ ਵੋਟ ਨਾ ਪਾਉਣ ਜਿਨ੍ਹਾਂ ਨੂੰ ਦਰਬਾਰ ਸਾਹਿਬ ਉ¤ਤੇ ਹਮਲਾ ਕਰਨ ਵਾਲਿਆਂ ਦਾ ਸਾਥ ਦਿ¤ਤਾ।  ਪੰਜਾਬ ਵਿਧਾਨ ਸਭਾ ਚੋਣਾਂ ਦੀ ਗ¤ਲ ਕਰਦੇ ਆਖਿਆ ਕਿ ਕਾਂਗਰਸ ਪਹਿਲਾਂ ਹੀ ਹਾਰ ਮੰਨ ਚੁ¤ਕੀ ਅਤੇ ਕੈਪਟਨ ਅਮਰਿੰਦਰ ਸਿੰਘ ਦਿਲ ਛ¤ਡ ਕੇ ਘਰ ਬੈਠ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਦੀ ਮੁੜ ਸਰਕਾਰ ਬਣੇਗੀ।

WRITTEN BY