ਨਵੀਂ ਦਿੱਲੀ, 21 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਸਵਦੇਸ਼ੀ ਡਿਜੀਟਲ ਭੁਗਤਾਨ ਐਪ ਭੀਮ ਨੇ ਹੁਣ ਤ¤ਕ 1.7 ਕਰੋੜ ਡਾਊਨਲੋਡ ਦਾ ਅੰਕੜਾ ਪਾਰ ਕਰ ਲਿਆ ਹੈ।ਸਰਕਾਰ ਨੇ ਪਿਛਲੇ ਸਾਲ ਦਸੰਬਰ ’ਚ ਤੇਜ਼ ਅਤੇ ਸੁਰ¤ਖਿਅਤ ਨਕਦੀ ਰਹਿਤ ਭੁਗਤਾਨ ਦੇ ਮਕਸਦ ਨਾਲ ਇਸ ਐਪ ਨੂੰ ਪੇਸ਼ ਕੀਤਾ ਸੀ।ਨੀਤੀ ਕਮਿਸ਼ਨ ਦੇ ਮੁ¤ਖ ਕਾਰਜਕਾਰੀ ਅਧਿਕਾਰੀ ਅਮਿਤਾਭ ਕਾਂਤ ਨੇ ਇਹ ਜਾਣਕਾਰੀ ਦਿ¤ਤੀ। ਕਾਂਤ ਨੇ ਇ¤ਥੇ ਮੀਡੀਆ ਨੂੰ ਕਿਹਾ ਕਿ ਹੁਣ ਤ¤ਕ ਭੀਮ ਐਪ ਦੇ 1.7 ਕਰੋੜ ਡਾਊਨਲੋਡ ਹੋ ਚੁਕੇ ਹਨ।ਉਨ੍ਹਾਂ ਨੇ ਕਿਹਾ ਕਿ ਸ਼ੁਰੂਆਤ ’ਚ ਇਸ ਐਪ ’ਚ ਕੁਝ ਪਰੇਸ਼ਾਨੀਆਂ ਆਈਆਂ ਪਰ ਹੁਣ ਤਕਨੀਕੀ ਗੜਬੜੀ ਦੇ ਮਾਮਲੇ ਕਾਫੀ ਘੱਟ ਹੋ ਚੁਕੇ ਹਨ।ਭਾਰਤ ਇੰਟਰਫੇਸ ਫਾਰ ਮਨੀ (ਭੀਮ) ਨੂੰ ਇਸੇ ਮਹੀਨੇ ਆਈ.ਓ.ਐ¤ਸ. ਪਲੇਟਫਾਰਮ ’ਤੇ ਪੇਸ਼ ਕੀਤਾ ਗਿਆ ਹੈ।
ਭੀਮ ਐਪ ਨੇ 1.7 ਕਰੋੜ ਡਾਊਨਲੋਡ ਦਾ ਅੰਕੜਾ ਪਾਰ ਕੀਤਾ



