Skip to content
Independent perspectives. Global stories.
BREAKING

ਪੈਪਸਿਕੋ ਨੂੰ ਵੀ ਪਈ ਨੋਟਬੰਦੀ ਦੀ ਮਾਰ : ਇੰਦਰਾ ਨੂਈ

Share this story

image ਨਿਊਯਾਰਕ, 18 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਪੈਪਸਿਕੋ ਦੀ ਭਾਰਤੀ ਮੂਲ ਦੀ ਸੀਈਓ ਇੰਦਰਾ ਨੂਈ ਨੇ ਦਾਅਵਾ ਕੀਤਾ ਹੈ ਕਿ ਨੋਟਬੰਦੀ ਦੇ ਫ਼ੈਸਲੇ ਨਾਲ ਕੰਪਨੀ ਦੇ ਭਾਰਤ ਵਿਚਲੇ ਕਾਰੋਬਾਰ ’ਤੇ ਖਾਸਾ ਅਸਰ ਪਿਆ ਹੈ ਤੇ ਕੰਪਨੀ ਨੂੰ ਅਜੇ ਤਕ ਇਸ ਦੀ ਮਾਰ ਝੱਲਣੀ ਪੈ ਰਹੀ ਹੈ।

WRITTEN BY