ਕੱਚੇ ਤੇਲ ਦੀਆਂ ਕੀਮਤਾਂ ਘਟਣ ਦਾ ਕਾਰਨ ਚੀਨ ਦੀ ਇਕਨਾਮੀ ਦਾ ਸਤਰ ਡਿੱਗਣਾ ਨਾਲ ਹੀ ਸਾਊਦੀ ਅਰਬ-ਇਰਾਨ ਦੇ ਵਿਗੜੇ ਦੇ ਸ਼ਬੰਧਾਂ ਕਾਰਨ ਵੀ ਸੋਨੇ-ਚਾਂਦੀ ਦੀਆਂ ਕੀਮਤਾਂ ਵੱਧ ਰਹੀਆਂ ਹਨ ।11 ਸਾਲਾਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦੇਖੀ ਗਈ ।ਜਿਸ ਕਾਰਨ 9 ਹਫਤਿਆਂ ਬਾਅਦ ਸੋਨਾ ਦੀ ਕੀਮਤ ਸਿਖਰ ‘ਤੇ ਹੈ ।ਇੰਟਰਨੈਸ਼ਨ ਬਾਜ਼ਾਰ ਵਿੱਚ ਆਈ ਤੇਜ਼ੀ ਦਾ ਅਸਰ ਘਰੇਲੂ ਬਾਜ਼ਾਰ ਉੱਤੇ ਵੀ ਦਿਖ ਰਿਹਾ ਹੈ ।ਸੋਨੇ ਦਾ ਭਾਅ ਵਿੱਚ 200 ਰੁਪਏ ਦੇ ਵਾਧੇ ਨਾਲ 25,948 ਰੁ: 10 ਗ੍ਰਾਮ ਤੇ ਪਹੁੰਚ ਗਿਆ ਹੈ ।ਚਾਂਦੀ 300 ਰੁਪਏ ਦੇ ਵਾਧੇ ਨਾਲ 34,067 ਰੁ: ਪ੍ਰਤੀ ਕਿਲੋ ਉੱਤੇ ਪਹੁੰਚ ਗਈ ਹੈ ।




