ਜਲੰਧਰ/ਚੰਡੀਗੜ੍ਹ, 6 ਜਨਵਰੀ-ਸੂਬਾ ਸਰਕਾਰ ਵਲੋਂ ਆਪਟੀਮਮ ਯੂਟੀਲਾਈਜੇਸ਼ਨ ਆਫ ਵੇਕੈਂਟ ਗਵਰਨਮੈਂਟ ਲੈਂਡਜ਼ ਸਕੀਮ ਤਹਿਤ ਵੱਖੋ ਵੱਖ ਵਿਭਾਗਾਂ ਵਲੋਂ ਨੇਪਰੇ ਚਾੜੇ ਜਾ ਰਹੇ ਵੱਖੋ ਵੱਖ ਵਿਕਾਸ ਤੇ ਢਾਂਚਾਗਤ ਪ੍ਰੋਜੈਕਟਾਂ ਦੀ ਸਮੀਖਿਆ ਤੇ ਮੁਲਾਂਕਨ ਲਈ ਆਜ਼ਾਦਾਨਾ ਤੀਜ਼ੀ ਧਿਰ ਦੇ ਆਡੀਟਰਾਂ ਦੀ ਨਿਯੁਕਤੀ ਕੀਤੀ ਜਾਵੇਗੀ। ਇਹ ਜਾਣਕਾਰੀ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ ਨੇ ਇਸ ਸਕੀਮ ਦੀ ਉੱਚ ਤਾਕਤੀ ਕਮੇਟੀ ਦੀ ਮੀਟਿੰਗ ਵਿੱਚ ਸੂਬੇ ਦੇ ਵੱਖੋ ਵੱਖ ਿਵਕਾਸ ਤੇ ਢਾਂਚਾਗਤ ਪ੍ਰੋਜੈਕਟਾਂ ਦੀ ਿਵੱਤੀ ਤੇ ਭੌਤਿਕ ਸਮੀਿਖਆ ਕਰਨ ਮੌਕੇ ਪ੍ਰਦਾਨ ਕੀਤੀ।
ਿੲਥੇ ਿੲਹ ਵਰਣਨਯੋਗ ਹੈ ਿਕ ਪੰਜਾਬ ਸਰਕਾਰ ਨੇ ਿੲਹ ਸਕੀਮ 1997 ਿਵਚ ਉਲੀਕੀ ਸੀ ਿਜਸ ਤਿਹਤ ਵੱਖੋ ਵੱਖ ਸਰਕਾਰੀ ਿਵਭਾਗਾਂ ਦੀਆਂ ਖਾਲੀ, ਿਵਵਾਦ ਰਿਹਤ ਅਤੇ ਵਾਧੂ ਜਮੀਨਾਂ ਮਾਲੀਆ ਿਰਕਾਰਡਾਂ ਿਵਚ ਪੁੱਡਾ ਨੂੰ ਤਬਦੀਲ ਕਰ ਿਦੱਤੀਆਂ ਗਈਆਂ ਸਨ। ਅਿਜਹੀਆਂ ਜਮੀਨਾਂ ਦੇ ਵਪਾਰਕ ਿੲਸਤੇਮਾਲ ਲਈ ਪੁੱਡਾ ਨੂੰ ਨੋਡਲ ਏਜੰਸੀ ਐਲਾਨਿਆ ਿਗਆ ਸੀ।
ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਅੰਮ੍ਰਿਤਸਰ ਜੇਲਾਂ ਦੀ ਉਸਾਰੀ ਦੀ ਸਮੀਖਿਆ ਕਰਦੇ ਹੋਏ ਮੁੱਖ ਸਕੱਤਰ ਨੇ ਲੋਕ ਿਨਰਮਾਣ ਿਵਭਾਗ ਨੂੰ ਉਸਾਰੀਆਂ ਦਾ ਿੲਹ ਕੰਮ ਦੋ ਹਫਿਤਆਂ ਦੇ ਅੰਦਰ ਪੂਰਾ ਕਰਨ ਲਈ ਿਕਹਾ ਅਤੇ ਿੲਨ੍ਹਾਂ ਸਥਾਨਾਂ ਨੂੰ ਜੇਲ ਿਵਭਾਗ ਨੂੰ ਸੌਂਪ ਦੇਣ ਦੀਆਂ ਹਦਾਿੲਤਾਂ ਿਦੱਤੀਆਂ। ਿੲਨ੍ਹਾਂ ਿਤੰਨ ਜੇਲ੍ਹਾਂ ਨੂੰ ਲੋਕ ਿਨਰਮਾਣ ਿਵਭਾਗ (ਭਵਨ ਤੇ ਮਾਰਗ) ਦੁਆਰਾ 443 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਉਸਾਰਿਆ ਜਾ ਿਰਹਾ ਹੈ। ਿੲਨ੍ਹਾਂ ਸਥਾਨਾਂ ਦੀ ਕਮਾਨ ਸੰਭਾਲਨ ਮਗਰੋਂ ਜੇਲ ਿਵਭਾਗ ਵਲੋਂ ਸੀ ਸੀ ਟੀ ਵੀ ਸਥਾਪਤ ਕਰਨ ਅਤੇ ਹੋਰ ਕੰਮ ਿੲਕ ਮਹੀਨੇ ਦੇ ਅੰਦਰ ਪੂਰੇ ਕੀਤੇ ਜਾਣਗੇ।
ਜਲੰਧਰ ਿਵਖੇ ਕਰ ਤੇ ਆਬਕਾਰੀ ਿਵਭਾਗ ਦੇ ਦਫਤਰ ਦੀ ਉਸਾਰੀ ਦੇ ਕੰਮ ਦੀ ਸਮੀਖਿਆ ਕਰਿਦਆਂ ਮੁੱਖ ਸਕੱਤਰ ਨੇ ਸਮੂਹ ਿਵਭਾਗਾਂ ਨੂੰ ਸਾਰੇ ਪ੍ਰੋਜੈਕਟ ਸਮੇਂ ਿਸਰ ਅਤੇ ਿਬਨਾ ਲਾਗਤ ਵਧਾਏ ਪੂਰਾ ਕਰਨ ਦੀ ਹਦਾਇਤਾਂ ਕੀਤੀਆਂ। ਦੱਸਣਯੋਗ ਹੈ ਿਕ ਜਲੰਧਰ ਿਵਖੇ ਕਰ ਤੇ ਆਬਕਾਰੀ ਿਵਭਾਗ ਦਾ ਦਫਤਰ 8.21 ਕਰੋੜ ਰੁਪਏ ਅਤੇ ਜਲੰਧਰ ਿਵਖੇ ਹੀ ਗਾਂਧੀ ਵਨੀਤਾ ਆਸ਼ਰਮ ਿਵਚਲੀਆਂ ਿੲਮਾਰਤਾਂ 22.52 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀਆਂ ਜਾ ਰਹੀਆਂ ਹਨ। ਮੁੱਖ ਸਕੱਤਰ ਵਲੋਂ ਵਧੀਕ ਮੁੱਖ ਸਕੱਤਰ ਨੂੰ ਸਮੂਹ ਿਵਭਾਗਾਂ ਨੂੰ ਿੲਕ ਸਰਕੁਲਰ ਜਾਰੀ ਕਰਨ ਲਈ ਿਕਹਾ ਿਗਆ ਿਜਸ ਮੁਤਾਿਬਕ ਪ੍ਰੋਜੈਕਟਾਂ ਦੀ ਲਾਗਤ ਿਵਚਲੇ ਵਾਧੇ ਨੂੰ ਪ੍ਰਬੰਧਕੀ ਿਵਭਾਗ ਿਵਚਲੇ ਸਮਰੱਥ ਅਿਧਕਾਰੀ ਦੀ ਮਨਜ਼ੂਰੀ ਹਾਸਲ ਹੋਣੀ ਚਾਹੀਦੀ ਹੈ। ਿਜਹੜੇ ਨਵੇਂ ਪ੍ਰੋਜੈਕਟ ਿੲਸ ਸਕੀਮ ਤਿਹਤ ਉੱਚ ਤਾਕਤੀ ਕਮੇਟੀ ਦੁਆਰਾ ਨੇਪਰੇ ਚਾੜ੍ਹੇ ਜਾਣੇ ਮਨਜ਼ੂਰ ਕੀਤੇ ਗਏ ਹਨ ਉਨ੍ਹਾਂ ਿਵਚ ਪਿਟਆਲਾ ਿਵਖੇ ਿਵਸ਼ੇਸ਼ ਸਾਂਝ ਕੇਂਦਰ ਦੀ ਉਸਾਰੀ, ਤਰਨਤਾਰਨ ਿਜਲੇ ਿਵਚ ਿਤੰਨ ਕਰੋੜ ਰੁਪਏ ਦੀ ਲਾਗਤ ਨਾਲ ਿਵਕਾਸ ਕਾਰਜ, ਤਰਨਤਾਰਨ ਿਵਖੇ ਹੀ 2 ਕਰੋੜ ਰੁਪਏ ਦੀ ਅਨੁਮਾਿਨਤ ਲਾਗਤ ਨਾਲ ਪੁਿਲਸ ਥਾਣੇ ਦੀ ਉਸਾਰੀ, ਗੁਰਦਾਸਪੁਰ ਿਵਖੇ 13.43 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਮੈਰੀਟੋਿਰਅਸ ਸਕੂਲ ਦੀ ਉਸਾਰੀ ਆਿਦ ਕੰਮ ਸ਼ਾਮਲ ਹਨ। ਿੲਸ ਤੋਂ ਿੲਲਾਵਾ ਫੀਲਡ ਅਫਸਰਾਂ, ਏਡੀਸੀਜ਼, ਐਸਡੀਐਮ, ਤਿਹਸੀਲਦਾਰ ਅਤੇ ਨਾਇਬ ਤਹਿਸੀਲਦਾਰ ਲਈ ਮਕਾਨਾਂ ਦੀ ਉਸਾਰੀ ਿਹੱਤ 50 ਕਰੋੜ ਰੁਪਏ ਅਲਾਟ ਕਰਨ ਨੂੰ ਵੀ ਅਸੂਲੀ ਤੌਰ ਉੱਤੇ ਪ੍ਰਵਾਨਗੀ ਿਦੱਤੀ ਗਈ।
ਿੲਸ ਮੌਕੇ ਮੀਿਟੰਗ ਿਵਚ ਵਧੀਕ ਮੁੱਖ ਸਕੱਤਰ ਗ੍ਰਿਹ ਸ੍ਰੀ ਜਗਪਾਲ ਿਸੰਘ, ਵਧੀਕ ਮੁੱਖ ਸਕੱਤਰ ਲੋਕ ਿਨਰਮਾਣ ਿਵਭਾਗ ਸ੍ਰੀ ਐਨ ਐਸ ਕਲਸੀ, ਵਧੀਕ ਮੁੱਖ ਸਕੱਤਰ ਮਾਲ ਿਵਭਾਗ ਸ੍ਰੀ ਕਰਨ ਅਵਤਾਰ ਿਸੰਘ, ਪ੍ਰਮੁੱਖ ਸਕੱਤਰ ਮਕਾਨ ਉਸਾਰੀ ਸ੍ਰੀ ਿਵਸ਼ਵਜੀਤ ਖੰਨਾ, ਪ੍ਰਮੁੱਖ ਸਕੱਤਰ ਜੇਲ੍ਹਾਂ ਸ੍ਰੀ ਸੰਜੇ ਕੁਮਾਰ, ਸਕੱਤਰ ਖਰਚਾ ਸ੍ਰੀ ਜਸਪਾਲ ਿਸੰਘ, ਸਕੱਤਰ ਸਥਾਨਕ ਸਰਕਾਰਾਂ ਸ੍ਰੀ ਿਵਕਾਸ ਪ੍ਰਤਾਪ, ਸਕੱਤਰ ਿਸਹਤ ਅਤੇ ਮੈਡੀਕਲ ਿਸੱਿਖਆ ਸ੍ਰੀ ਹੁਸਨ ਲਾਲ ਤੇ ਹੋਰ ਸਬੰਧਤ ਅਧਿਕਾਰੀ ਵੀ ਹਾਜ਼ਰ ਸਨ।
ਸੂਬੇ ਵਲੋਂ ਵੱਖੋ-ਵੱਖ ਵਿਕਾਸ ਤੇ ਢਾਂਚਾਗਤ ਪ੍ਰੋਜੈਕਟਾਂ ਦੀ ਸਮੀਖਿਆ ਲਈ ਤੀਜੀ ਧਿਰ ਆਜ਼ਾਦਾਨਾਂ ਆਡੀਟਰਾਂ ਦੀ ਹੋਵੇਗੀ ਨਿਯੁਕਤੀ





