ਚੰਡੀਗੜ੍ਹ, 2 ਜਨਵਰੀ (ਨਾਗਪਾਲ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਿਰੰਦਰ ਿਸੰਘ ਨੇ ਪਠਾਨਕੋਟ ‘ਚ ਏਅਰਫੋਰਸ ਬੇਸ ‘ਤੇ ਅੱਤਵਾਦੀ ਹਮਲੇ ਦੀ ਿਨੰਦਾ ਕੀਤੀ ਹੈ।ਉਨ੍ਹਾਂ ਨੇ ਅੱਤਵਾਦੀਆਂ ਿਖਲਾਫ ਲੜਿਦਆਂ ਸ਼ਹੀਦ ਹੋਏ ਏਅਰਫੋਰਸ ਦੇ ਜਵਾਨਾਂ ਨੂੰ ਵੀ ਸ਼ਰਧਾਂਜ਼ਲੀ ਭੇਂਟ ਕੀਤੀ ਹੈ।ਿੲਥੇ ਜ਼ਾਰੀ ਿੲਕ ਿਬਆਨ ‘ਚ ਕੈਪਟਨ ਅਮਿਰੰਦਰ ਨੇ ਿਕਹਾ ਿਕ ਸਪੱਸ਼ਟ ਤੌਰ ‘ਤੇ ਪਾਿਕਸਤਾਨ ‘ਚ ਬੈਠੇ ਸ਼ਰਾਰਤੀ ਅਨਸਰਾਂ ਵੱਲੋਂ ਿੲਹ ਦੋਨਾਂ ਦੇਸ਼ਾਂ (ਭਾਰਤ ਅਤੇ ਪਾਿਕਸਤਾਨ) ਿਵਚਾਲੇ ਸ਼ਾਂਤੀ ਪ੍ਰੀਿਕ੍ਰਆ ਨੂੰ ਰੋਕਣ ਦੀ ਕੋਿਸ਼ਸ਼ ਹੈ, ਿਜਸਨੂੰ ਿਕਸੇ ਵੀ ਕੀਮਤ ‘ਤੇ ਕਾਮਯਾਬ ਨਹੀਂ ਹੋਣ ਿਦੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਿਕਹਾ ਿਕ ਪਾਿਕਸਤਾਨ ਸਰਕਾਰ ਦੀ ਿਜ਼ੰਮੇਵਾਰੀ ਬਣਦੀ ਹੈ ਿਕ ਅਿਜਹੇ ਅਨਸਰਾਂ ਦੀ ਪਛਾਣ ਕੀਤੀ ਜਾਵੇ ਅਤੇ ਉਨ੍ਹਾਂ ਨਾਲ ਸਖ਼ਤੀ ਨਾਲ ਿਨਪਿਟਆ ਜਾਵੇ।ਸਾਬਕਾ ਮੁੱਖ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਿਬਹਾਰੀ ਵਾਜਪੇਈ ਦੀ ਲਹੌਰ ਯਾਤਰਾ ਨੂੰ ਯਾਦ ਿਦਲਾਿੲਆ, ਜਦੋਂ ਪਾਿਕਸਤਾਨੀ ਫੌਜ਼ ਕਾਰਿਗਲ ‘ਤੇ ਹਮਲੇ ਦੀ ਸਾਿਜਸ਼ ਰੱਚ ਰਹੀ ਸੀ। ਉਨ੍ਹਾਂ ਨੇ ਉਮੀਦ ਪ੍ਰਗਟਾਈ ਹੈ ਿਕ ਅਿਜਹਾ ਮੁੜ ਨਹੀਂ ਦੁਹਰਾਿੲਆ ਜਾਵੇਗਾ, ਿਜਵੇਂ ਲਹੌਰ ਬੱਸ ਯਾਤਰਾ ਤੋਂ ਬਾਅਦ ਹੋਿੲਆ ਸੀ। ਿਕਉਂਿਕ ਿੲਹ ਹਮਲਾ ਵੀ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਤੋਂ ਕੁਝ ਿਦਨਾਂ ਬਾਅਦ ਹੋਿੲਆ ਹੈ।
ਉਨ੍ਹਾਂ ਜ਼ੋਰ ਿਦੰਿਦਆਂ ਿਕਹਾ ਿਕ ਸ਼ਾਂਤੀ ਪ੍ਰਤੀਿਕ੍ਰਆ ਜ਼ਾਰੀ ਰਿਹਣੀ ਚਾਹੀਦੀ ਹੈ, ਿੲਸ ਦੌਰਾਨ ਭਾਰਤ ਨੂੰ ਵੀ ਆਪਣੀ ਸੁਰੱਿਖਆ ਨੂੰ ਨਹੀਂ ਘਟਾਉਣਾ ਚਾਹੀਦਾ ਹੈ। ਅਸੀਂ ਸਰਹਦ ਪਾਰ ਦੇ ਅੱਤਵਾਦੀਆਂ ਵੱਲੋਂ ਆਪਣੇ ਲੋਕਾਂ, ਿਸਪਾਹੀਆਂ ਤੇ ਪੁਿਲਸ ਵਾਿਲਆਂ ਨੂੰ ਕਤਲ ਕਰਨ ਦੀ ਿੲਜ਼ਾਜਤ ਨਹੀਂ ਦੇ ਸਕਦੇ ਅਤੇ ਪਾਿਕਸਤਾਨ ਨੂੰ ਆਪਣੀ ਿਜ਼ੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਅਿਜਹੇ ਅਨਸਰਾਂ ਿਖਲਾਫ ਸਖ਼ਤੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ।
ਿਜਨ੍ਹਾਂ ਨੂੰ ਪਤਾ ਹੈ ਿਕ ਸਮੱਿਸਆ ਿਕਥੇ ਹੈ ਅਤੇ ਿੲਸਦਾ ਹੱਲ ਕੀਤਾ ਜਾਣਾ ਚਾਹੀਦਾ ਹੈ।ਕੈਪਟਨ ਅਮਿਰੰਦਰ ਨੇ ਅੱਤਵਾਦੀਆਂ ਿਖਲਾਫ ਲੜਿਦਆਂ ਸ਼ਹੀਦ ਹੋਏ ਿਸਪਾਈਆਂ ਨੂੰ ਸ਼ਰਧਾਂਜ਼ਲੀ ਿਦੰਿਦਆਂ ਉਨ੍ਹਾਂ ਦੀ ਬਹਾਦਰੀ ਨੂੰ ਸਲਾਮੀ ਿਦੱਤੀ ਹੈ। ਉਨ੍ਹਾਂ ਨੇ ਿਕਹਾ ਿਕ ਦੇਸ਼ ਨੂੰ ਤੁਹਾਡੇ ਜਾਣ ਦਾ ਦੁੱਖ ਹੈ ਤੇ ਿੲਸ ਦੌਰਾਨ ਅੱਤਵਾਦੀਆਂ ਨੂੰ ਮਾਰ ਕੇ ਤੁਹਾਡੇ ਵੱਲੋਂ ਿਦਖਾਈ ਤੁਹਾਡੀ ਸ਼ਾਨਦਾਰ ਬਹਾਦਰੀ ਤੇ ਿਹੰਮਤ ‘ਤੇ ਸਾਰਾ ਦੇਸ਼ ਮਾਣ ਕਰਦਾ ਹੈ ਅਤੇ ਤੁਹਾਡੇ ਮਹਾਨ ਬਿਲਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।
http://epaper.dailypunjabtimes.com/story.aspx?id=2938&boxid=66574312&ed_date=2016-1-03&ed_code=820009&ed_page=3
ਅਮਿਰੰਦਰ ਵੱਲੋਂ ਪਠਾਨਕੋਟ ਹਮਲਾ ਸ਼ਾਂਤੀ ਪ੍ਰਿਕਿਰਆ ਭੰਗ ਕਰਨ ਦੀ ਸਾਜਿਸ਼ ਕਰਾਰ



