Skip to content
Independent perspectives. Global stories.
BREAKING

ਸੰਗਤ ਦਰਸ਼ਨ ਦੌਰਾਨ ਕਿਸਾਨਾਂ ਨੇ ਮੁੱਖ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾਈਆਂ

Share this story

ਖਡੂਰ ਸਾਹਿਬ, 26 ਨਵੰਬਰ (ਪੀ. ਟੀ.)- ਇ¤ਥੋਂ ਦੇ ਪਿੰਡ ਭਰੋਵਾਲ ’ਚ ਵੀਰਵਾਰ ਨੂੰ ਸੰਗਤ ਦਰਸ਼ਨ ਕਰਨ ਪੁ¤ਜੇ ਮੁ¤ਖ ਮੰਤਰੀ ਬਾਦਲ ਪ੍ਰਤੀ ਕਿਸਾਨਾਂ ਦਾ ਗੁ¤ਸਾ ਫੁ¤ਟ ਪਿਆ ਅਤੇ ਉਨ੍ਹਾਂ ਨੇ ਬਾਦਲ ਨੂੰ ਕਾਲੀਆਂ ਝੰਡੀਆਂ ਦਿਖਾਉਣ ਦੀ ਕੋਸ਼ਿਸ਼ ਕੀਤੀ। ਅਸਲ ‘ਚ ਕਿਸਾਨ ਸੰਘਰਸ਼ ਕਮੇਟੀ ਵਲੋਂ ਐਲਾਨ ਕੀਤਾ ਹੋਇਆ ਹੈ ਕਿ ਉਹ ਪਿੰਡਾਂ ‘ਚ ਅਕਾਲੀ ਦਲ ਦੇ ਮੰਤਰੀਆਂ ਅਤੇ ਲੀਡਰਾਂ ਦਾ ਘਿਰਾਓ ਕਰੇਗੀ।ਇਸੇ ਅਧੀਨ ਅ¤ਜ ਮੁ¤ਖ ਮੰਤਰੀ ਪ੍ਰਕਾਸ਼ ਸਿੰਘ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਦੇ ਨਰਮੇ ਤੋਂ ਲੈ ਕੇ ਬਾਸਮਤੀ ਤ¤ਕ ਦੇ ਮਸਲੇ ਹ¤ਲ ਨਹੀਂ ਕੀਤੇ ਹਨ ਅਤੇ ਸਿਰਫ ਲਾਰੇ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਰਮਾ ਕਿਸਾਨਾਂ ਨੂੰ ਐਲਾਨਿਆ ਗਿਆ ਮੁਆਵਜ਼ਾ ਵੀ ਨਹੀਂ ਮਿਲ ਰਿਹਾ ਹੈ, ਜਿਸ ਕਾਰਨ ਉਹ ਮੁ¤ਖ ਮੰਤਰੀ ਖਿਲਾਫ ਸੜਕਾਂ ‘ਤੇ ਉਤਰੇ ਹਨ।

WRITTEN BY