Skip to content
Independent perspectives. Global stories.
BREAKING

ਮੰਦਿਰ ਮਾਤਾ ਬੂਆ ਦਾਤੀ ਰਈਆ ਵਿਖੇ ਜਾਗਰਣ ਅੱਜ

Share this story

ਰਈਆ, 20 ਨਵੰਬਰ (ਸੁਨੀਲ ਬਿੱਟੂ)- ਕਸਬਾ ਰਈਆ ਵਿਖੇ ਮਹਾਂ ਮਾਈ ਦਾ ਜਾਗਰਣ ਅੱਜ ਸ਼ਨੀਵਾਰ ਨੂੰ ਮਾਤਾ ਬੂਆ ਦਾਤੀ ਮੰਦਿਰ ਨਿੱਕਾ ਰਈਆ ਵਿਖੇ ਕਰਵਾਇਆ ਜਾਵੇਗਾ ਜਿਸ ਵਿੱਚ ਮਹਿਤਾ ਐਂਡ ਪਾਰਟੀ ਅਤੇ ਸਵਰਨ ਚੰਦ ਲਹਿਰੀ ਵੱਲੋਂ ਮਹਾਮਾਈ ਦਾ ਗੁਣ ਗਾਨ ਕੀਤਾ ਜਾਵੇਗਾ ਅਤੇ ਮਸ਼ਹੂਰ ਲੋਕ ਗਾਇਕਾ ਰਾਜ ਸੰਧੂ ਵੱਲੋਂ ਭੇਟਂਾਂਸੁਣਾਈਆਂ ਜਾਣਗੀਆਂ ਐਤਵਾਰ ਨੂੰ ਜਾਗਰਣ ਦੀ ਸਮਾਪਤੀ ਤੋਂ ਬਾਦ ਦਿਨੇ ਸਭਿਆ ਚਾਰਕ ਪ੍ਰੌਗਰਾਮ ਕਰਵਾਇਆ ਜਾਵੇਗਾ ਜਿਸ ਵਿੱਵ ਸ਼ੀਰਾ ਗਿੱਲ ਸਵਰਨ ਚੰਦ ਲਹਿਰੀ ਅਤੇ ਮੈਡਮ ਰਾਜ ਸੰਧੂ ਵੱਲੋਂ ਆਇਆਂ ਸੰਗਤਾਂ ਦਾ ਮਨੋਰੰਜਨ ਕੀਤਾ ਜਾਵੇਗਾ।

WRITTEN BY