ਪੈਰਿਸ, 19 ਨਵੰਬਰ (ਪੀ. ਟੀ.)- ਫਰਾਂਸ ਦੇ ਪ੍ਰਧਾਨ ਮੰਤਰੀ ਮੈਨੂਅਲ ਵਾਲਸ ਨੇ ਸੰਸਦਾਂ ਦੇ ਨਾਲ ਬਹਿਸ ‘ਚ ਹਿ¤ਸਾ ਲੈਂਦੇ ਹੋਏ ਚੇਤਾਵਨੀ ਦਿ¤ਤੀ ਹੈ ਕਿ ਅ¤ਤਵਾਦੀ ਸੰਗਠਨ ਫਰਾਂਸ ‘ਤੇ ਰਸਾਇਣਿਕ ਜਾਂ ਜੈਵਿਕ ਹਥਿਆਰਾਂ ਨਾਲ ਹਮਲਾ ਕਰ ਸਕਦੇ ਹਨ। ਉਥੇ ਹੀ ਯੂਰਪੀਅਨ ਦੇਸ਼ ਬੈਲਜੀਅਮ ਦੇ ਬ੍ਰਸਲਜ਼ ‘ਚ ਬਿਲਾਲ ਹਫਦੀ ਨੂੰ ਫੜਨ ਲਈ 6 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਹੈ।ਇਸ ਅ¤ਤਵਾਦੀ ਨੇ ਪੈਰਿਸ ਦੇ ਨੈਸ਼ਨਲ ਸਟੇਡੀਅਮ ਨੂੰ ਨਿਸ਼ਾਨਾ ਬਣਾਇਆ ਸੀ।


