Skip to content
Independent perspectives. Global stories.
BREAKING

ਕਾਲੇਜਿਅਮ ਪ੍ਰਬੰਧ ’ਚ ਸੁਧਾਰ ਲਈ ਐਮ.ਓ.ਪੀ. ਖਰੜਾ ਬਣਾਉਣ ਤੋਂ ਕੇਂਦਰ ਨੇ ਕੀਤਾ ਇਨਕਾਰ

Share this story

ਨਵੀਂ ਦਿ¤ਲੀ, 19 ਨਵੰਬਰ (ਪੀ. ਟੀ.)- ਕੇਂਦਰ ਸਰਕਾਰ ਨੇ ਉਸ ਪ੍ਰਕਿਰਿਆ ਦਾ ਖਰੜਾ ਬਣਾਉਣ ਤੋਂ ਸਾਫ਼ ਇਨਕਾਰ ਕਰ ਦਿ¤ਤਾ ਹੈ। ਜਿਸ ਦਾ ਪਾਲਨ ਸੁਪਰੀਮ ਕੋਰਟ ਦਾ ਕਾਲੇਜਿਅਮ ਉ¤ਚ ਅਦਾਲਤਾਂ ‘ਚ ਜ¤ਜਾਂ ਦੀ ਨਿਯੁਕਤੀ ਲਈ ਕਰੇਗਾ। ਬੀਤੇ ਦਿਨ ਸੁਪਰੀਮ ਕੋਰਟ ਨੇ ਕਾਲੇਜਿਅਮ ਪ੍ਰਬੰਧ ‘ਚ ਸੁਧਾਰ ਦੇ ਮੁ¤ਦੇ ‘ਤੇ ਸਾਰੇ ਸੁਝਾਵਾਂ ‘ਤੇ ਵਿਚਾਰ ਕਰਨ ਤੋਂ ਬਾਅਦ ਉ¤ਚ ਅਦਾਲਤਾਂ ‘ਚ ਜ¤ਜਾਂ ਦੀ ਨਿਯੁਕਤੀਆਂ ਲਈ ਸਰਕਾਰ ਨੂੰ ਇਕ ਮੈਮੋਰੈਂਡਮ ਆਫ਼ ਪ੍ਰੋਸਿਜਰ (ਐਮ.ਓ.ਪੀ.) ਦਾ ਖਰੜਾ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ।

WRITTEN BY