Skip to content
Independent perspectives. Global stories.
BREAKING

ਗਿੱਪੀ ਗਰੇਵਾਲ ਦੇ ਘਰ ਪਹੁੰਚੇ ਆਮਿਰ ਖ਼ਾਨ

Share this story

ਲੁਧਿਆਣਾ, 17 ਨਵੰਬਰ (ਪੀ. ਟੀ.)- ਆਪਣੀ ਫ਼ਿਲਮ ‘ਦੰਗਲ‘ ਦੀ ਸ਼ੂਟਿੰਗ ਨੂੰ ਲੈ ਕੇ ਲੁਧਿਆਣਾ ਰੁਕੇ ਹੋਏ ਬਾਲੀਵੁ¤ਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਹਾਲ ਹੀ ’ਚ ਪੰਜਾਬੀ ਗਾਇਕ ਗਿ¤ਪੀ ਗਰੇਵਾਲ ਦੇ ਘਰ ਪੁ¤ਜੇ। ਉਹ ਕਾਫ਼ੀ ਦੇਰ ਤ¤ਕ ਗਿ¤ਪੀ ਦੇ ਘਰ ‘ਤੇ ਰਹੇ ਤੇ ਉ¤ਥੇ ਖਾਣਾ ਵੀ ਖਾਧਾ। ਉਨ੍ਹਾਂ ਨੇ ਗਿ¤ਪੀ ਦੇ ਬ¤ਚਿਆਂ ਨੂੰ ਤੋਹਫ਼ੇ ਵੀ ਦਿ¤ਤੇ। ਗਿ¤ਪੀ ਗਰੇਵਾਲ ਦਾ ਕਹਿਣਾ ਹੈ ਕਿ ਉਹ ਬਹੁਤ ਖ਼ੁਸ਼ ਹੈ ਕਿ ਬਾਲੀਵੁ¤ਡ ਸਟਾਰ ਉਨ੍ਹਾਂ ਦੇ ਘਰ ਆਏ।

WRITTEN BY