Skip to content
Independent perspectives. Global stories.
BREAKING

ਐਨਆਰਆਈ ਨੇ ਕਾਰ ਰਾਹੀਂ ਅਟਾਰੀ ਪਾਰ ਕਰਨ ਦੀ ਕੀਤੀ ਕੋਸ਼ਿਸ਼

Share this story

ਅੰਮ੍ਰਿਤਸਰ, 16 ਨਵੰਬਰ (ਪੀ. ਟੀ.)- ਇਕ ਐਨਆਰਆਈ ਨੇ ਅ¤ਜ ਅਟਾਰੀ ਵਾਹਗਾ ਰਸਤੇ ਰਾਹੀ ਭਾਰਤ ਪਾਕ ਸਰਹ¤ਦ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤੇ ਅੰਤਰਰਾਸ਼ਟਰੀ ਸਰਹ¤ਦ ‘ਤੇ ਇਕ ਬੈਰੀਅਰ ਨੂੰ ਟ¤ਕਰ ਮਾਰਨ ਤੋਂ ਬਾਅਦ ਬੀਐਸਐਫ ਅਧਿਕਾਰੀਆਂ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਇਕ ਸੀਨੀਅਰ ਬੀਐਸਐਫ ਅਧਿਕਾਰੀ ਅਨੁਸਾਰ ਇਹ ਐਨਆਰਆਈ ਕੈਨੇਡਾ ਤੋਂ ਹੈ ਤੇ ਮੂਲ ਰੂਪ ਤੋਂ ਤੋਂ ਜਲੰਧਰ ਤੋਂ ਹੈ ਤੇ ਉਸਦੀ ਪਹਿਚਾਣ ਸੁਰਿੰਦਰ ਸਿੰਘ ਕੰਗ ਵਜੋਂ ਹੋਈ ਹੈ। ਉਸਨੇ ਦ¤ਸਿਆ ਕਿ ਉਹ ਪਾਕਿਸਤਾਨ ਨਨਕਾਣਾ ਸਾਹਿਬ ਜਾਣਾ ਚਾਹੁੰਦਾ ਸੀ ਪਰ ਸੋਚਿਆ ਕਿ ਵੀਜ਼ਾ ਤੇ ਹੋਰ ਕਾਗ਼ਜ਼ੀ ਕਾਰਵਾਈ ‘ਚ ਸਮਾਂ ਲ¤ਗੇਗਾ।

WRITTEN BY