ਪੈਰਿਸ- ਫਰਾਂਸ ਨੇ ਪੈਰਿਸ ਹਮਲੇ ਤੋਂ ਬਾਅਦ ਆਈ. ਐ¤ਸ. ਆਈ. ਐ¤ਸ. ਦਾ ਗੜ੍ਹ ਮੰਨੇ ਜਾਂਦੇ ਸੀਰੀਆ ਸ਼ਹਿਰ ‘ਚ ਹੁਣ ਤ¤ਕ 20 ਤੋਂ ਜ਼ਿਆਦਾ ਬੰਬ ਧਮਾਕੇ ਕਰਕੇ ਪੂਰੇ ਸ਼ਹਿਰ ਨੂੰ ਹਿਲਾ ਕੇ ਰ¤ਖ ਦਿ¤ਤਾ ਹੈ। ਪੈਰਿਸ ‘ਚ ਦੋ ਦਿਨ ਪਹਿਲਾਂ ਅ¤ਤਵਾਦੀ ਹਮਲੇ ਦੇ ਬਾਅਦ ਫਰਾਂਸ ਦੀ ਇਹ ਪਹਿਲੀ ਮੁਹਿੰਮ ਹੈ। ਐਤਵਾਰ ਨੂੰ ਫਰਾਂਸ ਦੇ ਲੜਾਕੂ ਜਹਾਜ਼ਾਂ ਨੇ ਸੀਰੀਆ ਦੇ ਰ¤ਕਾ ਸ਼ਹਿਰ ’ਚ 20 ਤੋਂ ਜ਼ਿਆਦਾ ਬੰਬ ਡਿਗਾਏ।ਫਰਾਂਸ ਦੇ ਰ¤ਖਿਆ ਮੰਤਰਾਲੇ ਮੁਤਾਬਕ ਲੜਾਕੂ ਜਹਾਜ਼ਾਂ ਨੇ ਆਈ. ਐ¤ਸ. ਦੇ ਕਮਾਂਡ ਸੈਂਟਰ, ਇਕ ਗੋਲਾ ਬਾਰੂਦ ਡਿਪੋ ਅਤੇ ਲੜਾਕਿਆਂ ਦੇ ਕੈਂਪਾਂ ‘ਤੇ ਇਹ ਬੰਬ ਵਰ੍ਹਾਏ।


