Skip to content
Independent perspectives. Global stories.
BREAKING

ਕਿਸ਼ਤਵਾੜ ਵਿੱਚ ਹੜਤਾਲ ਕਾਰਨ ਜਨਜੀਵਨ ਪ੍ਰਭਾਵਿਤ

Share this story

ਪ੍ਰਭਾਵਿਤ ਹੋਇਆ। ਇਥੇ ਸ਼ੁੱਕਰਵਾਰ ਨੂੰ ਦੋ ਭਾਈਚਾਰਿਆਂ ਵਿਚਾਲੇ ਹੋਈ ਝੜਪ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਕਾਰਨ ਅੱਜ ਇਥੇ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ। ਹੜਤਾਲ ਕਾਰਨ ਸੜਕਾਂ ਸੁੰਨੀਆਂ ਰਹੀਆਂ ਤੇ ਹੋਰ ਸਿੱਖਿਆ ਸੰਸਥਾਵਾਂ ਵੀ ਬੰਦ ਰਹੀਆਂ। ਬਾਜ਼ਾਰਾਂ ਵਿਚ ਰੌਣਕ ਵੀ ਘਟ ਹੀ ਨਜ਼ਰ ਆਈ। ਇਸ ਦੌਰਾਨ ਹੁਰੀਅਤ ਕਾਨਫੰ੍ਰਸ ਨੇ ਕਿਸ਼ਤਵਾੜ ਸ਼ਹਿਰ ਦੀ ਸਥਿਤੀ ਨੂੰ ਅਤਿ ਗੰਭੀਰ ਐਲਾਨਦਿਆਂ ਹਾਲਾਤ ਸੁਧਾਰਨ ਲਈ ਆਮ ਲੋਕਾਂ ਨੂੰ ਹੜਤਾਲ ਕਰਨ ਲਈ ਕਿਹਾ ਸੀ।

WRITTEN BY