Skip to content
Independent perspectives. Global stories.
BREAKING

ਤਿਉਹਾਰਾਂ ਦੇ ਮੱਦੇਨਜ਼ਰ ਪਠਾਨਕੋਟ ਟ੍ਰ੍ਰੈਫਿਕ ਪੁਲਿਸ ਨੇ ਕਮਰ ਕ¤ਸੀ

Share this story

ਪਠਾਨਕੋਟ, 28 ਅਕਤੂਬਰ (ਅਜੈ)- ਸੀਨੀਅਰ ਕਪਤਾਨ ਪਠਾਨਕੋਟ ਆਰ.ਕੇ.ਬਖਸ਼ੀ ਦੇ ਨਿਰਦੇਸ਼ਾਂ ਅਨੁਸਾਰ ਸ਼ਹਿਰ ਪਠਾਨਕੋਟ ਵਿ¤ਚ   ਤਿਉਹਾਰਾਂ  ਚਲਦੇ   ਦੇ ਟ੍ਰੈਫਿਕ ਨੂੰ ਸੁਚਾਰੂ  ਢੰਗ ਨਾਲ ਚਲਾਨ ਲਈ ਟ੍ਰੈਫਿਕ ਪੁਲਿਸ ਵੱਲੋਂ  ਵੱਖ-ਵੱਖ ਚੌਕਾਂ ’ਤੇ ਨਾਕੇ ਲਗਾ ਕੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ 25 ਚਲਾਨ ਕ¤ਟੇ।ਇਸ ਬਾਰੇ ਜਾਣਕਾਰੀ ਦੇਂਦੇ ਹੋਏ ਟ੍ਰੈਫਿਕ ਪੁਲਿਸ ਦੇ ਇੰਚਾਰਜ ਕੁਲਜਿੰਦਰ ਸਿੰਘ ਨੇ ਦ¤ਸਿਆ ਕਿ ਨੋ ਪਾਰਕਿੰਗ, ਗਲਤ ਦਿਸ਼ਾ, ਬਿਨਾਂ ਨੰਬਰ ਪਲੇਟ ਵਾਹਨਾਂ ਦੇ ਚਾਲਾਨ  ਕ¤ਟੇ ਗਏ ਅਤੇ ਕਈ ਵਾਹਨ ਚਾਲਕਾਂ ਨੂੰ  ਸਖ਼ਤ ਹਿਦਾਇਤਾਂ  ਦਿਤੀਆਂ।ਇੰਚਾਰਜ ਕੁਲਜਿੰਦਰ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕੀ ਉਹ ਪੂਰੇ ਕਾਗਜ਼ਾਤ ਨਾਲ ਰਖਣ ਅਤੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਪਠਾਨਕੋਟ ਟ੍ਰ੍ਰੈਫਿਕ ਪੁਲਿਸ ਦਾ ਸਹਿਯੋਗ ਕਰਨ।ਇਸ ਮੌਕੇ ’ਤੇ ਟ੍ਰੈਫਿਕ ਪੁਲਿਸ ਕਰਮੀ ਆਰਤੀ, ਗੁਰਦੀਪ ਰਾਜ, ਪਰਦੀਪ, ਹਾਰਨਾਮ ਸਿੰਘ ਅਤੇ ਧਰਮਪਾਲ ਹਾਜ਼ਰ ਹਨ।

WRITTEN BY