Skip to content
Independent perspectives. Global stories.
BREAKING

ਦ¤ਖਣ ਏਸ਼ੀਆ ’ਚ ਅਮਨ ਲਈ ਦੁਨੀਆ ਸਾਡੀ ਮਦਦ ਕਰੇ : ਰਾਹੀਲ ਸ਼ਰੀਫ

Share this story

ਇਸਲਾਮਾਬਾਦ, 3 ਅਕਤੂਬਰ (ਪੀ. ਟੀ.)- ਪਾਕਿਸਤਾਨ ਆਰਮੀ ਚੀਫ਼ ਜਨਰਲ ਰਾਹੀਲ ਸ਼ਰੀਫ ਨੇ ਭਾਰਤ ਸਮੇਤ ਪੂਰੀ ਦੁਨੀਆ ਨੂੰ ਨਸੀਹਤ ਦਿੰਦੇ ਹੋਏ ਕਿਹਾ ਹੈ ਕਿ ਕਸ਼ਮੀਰ ਇਕ ਅਜਿਹਾ ਏਜੰਡਾ ਹੈ ਜੋ ਭਾਰਤ ਤੇ ਪਾਕਿ ਵਿਚਕਾਰ ਹ¤ਲ ਹੋਣਾ ਬਾਕੀ ਹੈ ਤੇ ਜੇ ਦੁਨੀਆ ਇਹ ਚਾਹੁੰਦੀ ਹੈ ਕਿ ਕਸ਼ਮੀਰ ਸਮੇਤ ਪੂਰੇ ਦ¤ਖਣੀ ਏਸ਼ੀਆ ‘ਚ ਅਮਨ ਚੈਨ ਕਾਇਮ ਰਹੇ ਤਾਂ ਉਸ ਨੂੰ ਪਾਕਿਸਤਾਨ ਦੀ ਮਦਦ ਕਰਨੀ ਚਾਹੀਦੀ ਹੈ।ਕਸ਼ਮੀਰ ਦਾ ਮਸਲਾ ਹ¤ਲ ਹੋਣ ਤ¤ਕ ਜੇ ਭਾਰਤ ਜੰਗਬੰਦੀ ਦੀ ਉਲੰਘਣਾ ਕਰਦਾ ਰਹੇਗਾ ਤੇ ਪਾਕਿਸਤਾਨ ਖਿਲਾਫ ਸਾਜ਼ਿਸ਼ ਕਰਦਾ ਰਹੇਗਾ ਤਾਂ ਇਸ ਦਾ ਬੁਰਾ ਅਸਰ ਪਵੇਗਾ।

WRITTEN BY