Skip to content
Independent perspectives. Global stories.
BREAKING

ਕਾਂਗਰਸ ਨੇ ਵਿਧਾਨ ਸਭਾ ’ਚ ਚੁ¤ਕੀ ਐਮਐਸਜੀ-2 ਦੇ ਹ¤ਕ ’ਚ ਆਵਾਜ਼

Share this story

ਚੰਡੀਗੜ੍ਹ- ਡੇਰਾ ਸ¤ਚਾ ਸੌਦਾ ਦੇ ਕਰਤਾ ਧਰਤਾ ਗੁਰਮੀਤ ਰਾਮ ਰਹੀਮ ਦੀ ਫਿਲਮ ਮੈਸੰਜਰ ਆਫ ਗਾ¤ਡ 2 (ਐਮਐਸਜੀ 2) ਦੇ ਹ¤ਕ ’ਚ ਅ¤ਜ ਪੰਜਾਬ ਕਾਂਗਰਸ ਨੇ ਵਿਧਾਨ ਸਭਾ ਦੇ ਹ¤ਕ ’ਚ ਆਵਾਜ਼ ਚੁ¤ਕੀ। ਕਾਂਗਰਸੀ ਵਿਧਾਇਕ ਰਣਦੀਪ ਸਿੰਘ ਨਾਭਾ ਨੇ ਵਿਧਾਨ ਸਭਾ ’ਚ ਕਿਹਾ ਕਿ ‘‘ਇਕ ਪਾਸੇ ਤਾਂ ਸਰਕਾਰ ਨੇ ਐਮ ਐਸ ਜੀ ’ਤੇ ਰੋਕ ਲਾ ਰ¤ਖੀ ਹੈ ਤੇ ਫਿਲਮ ਨੂੰ ਚ¤ਲਣ ਨਹੀਂ ਦਿਤਾ ਜਾ ਰਿਹਾ ਜਦਕਿ ਦੂਜੇ ਪਾਸੇ ਇਕ ਫਿਲਮ ‘ਰੁਪਿੰਦਰ ਗਾਂਧੀ-ਦਾ ਗੈਂਗਸਟਰ’ ਨੂੰ ਚ¤ਲਣ ਦਿਤਾ ਜਾ ਰਿਹਾ ਹੈ।ਅਜਿਹਾ ਕਰਕੇ ਕੀ ਕੀਤਾ ਜਾ ਰਿਹਾ ਹੈ? ਅਜਿਹੀਆਂ ਕਾਰਵਾਈਆਂ ਨਾਲ ਅ¤ਤਵਾਦ ਨੂੰ ਹ¤ਲਾਸ਼ੇਰੀ ਮਿਲਦੀ ਹੈ ਤੇ ਅਜਿਹਾ ਨਹੀਂ ਹੋਣਾ ਚਾਹੀਦਾ।ਚੇਤੇ ਰਹੇ ਕਿ ਅਜੇ ਤਕ ਪੰਜਾਬ ਸਰਕਾਰ ਨੇ ਐਮਐਸਜੀ-2 ’ਤੇ ਕੋਈ ਪਾਬੰਦੀ ਨਹੀਂ ਲਾਈ ਹੈ ਪਰ ਪੰਜਾਬ ਦੇ ਮਲਟੀਪਲੈਕਸਾਂ ਤੇ ਸਿਨੇਮਿਆਂ ਚ ਮਾਲਕਾਂ ਵੱਲੋਂ ਹੀ ਸਿ¤ਖਾਂ ਤੇ ਸਿ¤ਖ ਜਥੇਬੰਦੀਆਂ ਦੇ ਵਿਰੋਧ ਦੇ ਚਲਦਿਆਂ ਫਿਲਮ ਨਹੀਂ ਚਲਾਈ ਜਾ ਰਹੀ। ਦੂਜੇ ਪਾਸੇ ਡੇਰਾ ਪ੍ਰੇਮੀ ਇਸ ਦੇ ਵਿਰੋਧ ਚ ਧਰਨੇ ਦੇ ਰਹੇ ਹਨ।ਪਰ ਅ¤ਜ ਕਾਂਗਰਸ ਨੇ ਇਸ ਫਿਲਮ ਦੇ ਹ¤ਕ ’ਚ ਵਿਧਾਨ ਸਭਾ ’ਚ ਆਵਾਜ਼ ਚੁ¤ਕ ਦਿਤੀ ਹੈ।

WRITTEN BY