Skip to content
Independent perspectives. Global stories.
BREAKING

ਐਪਲ ਨੇ ਸ਼ੁਰੂ ਕੀਤਾ ਪੰਜਾਬੀ ਕੀ-ਬੋਰਡ

Share this story

ਚੰਡੀਗੜ੍ਹ, 18 ਸਤੰਬਰ (ਪੀ. ਟੀ.)- ਪੰਜਾਬੀ ਜ਼ੁਬਾਨ ਨੂੰ ਦੇਸ਼ ਤੇ ਵਿਦੇਸ਼ ’ਚ ਪਿਆਰ ਕਰਨ ਵਾਲਿਆਂ ਲਈ ਇਕ ਬਹੁਤ ਹੀ ਖੁਸ਼ਬਰੀ ਵਾਲੀ ਖ਼ਬਰ ਹੈ ਕਿ ਐਪਲ ਨੇ ਆਈਫੋਨ ਤੇ ਆਈਪੈਡ ਆਈ.ਓ.ਐਸ. 9.0 ਲਈ ਪੰਜਾਬੀ ’ਚ ਕੀ-ਬੋਰਡ ਲਾਂਚ ਕੀਤਾ ਹੈ।ਇਸ ’ਚ ਦੋ ਤਰ੍ਹਾਂ ਦੇ ਕੀ-ਬੋਰਡ ਹਨ ਇਕ ਫੋਨੇਟਿਕ ਤੇ ਦੂਜਾ ਹੈ ਸਟੈਂਡਰਡ।

WRITTEN BY