ਵਾਸ਼ਿੰਗਟਨ, 15 ਸਤੰਬਰ (ਪੀ. ਟੀ.)- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਭਾਰਤ ਤੇ ਉਸ ਦੇ ਤਿੰਨ ਗੁਆਂਢੀ ਦੇਸ਼ਾਂ ਪਾਕਿਸਤਾਨ, ਅਫਗਾਨਿਸਤਾਨ ਤੇ ਮਿਆਂਮਾਰ ਨੂੰ ਉਨ੍ਹਾਂ 22 ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਕੀਤਾ ਹੈ ਜੋ ਸਭ ਤੋਂ ਵ¤ਧ ਮਾਤਰਾ ‘ਚ ਗੈਰ ਕਾਨੂੰਨੀ ਮਾਦਕ ਪਦਾਰਥਾਂ ਦਾ ਉਤਪਾਦਨ ਕਰਦੇ ਹਨ ਜਾਂ ਉਹ ਸਭ ਤੋਂ ਵ¤ਧ ਤਸਕਰੀ ‘ਚ ਸ਼ਾਮਲ ਹਨ। ਇਸ ਸੂਚੀ ‘ਚ ਇਨ੍ਹਾਂ ਦੇਸ਼ਾਂ ਤੋਂ ਇਲਾਵਾ ਮੈਕਸੀਕੋ, ਬੋਲੀਵਿਆ, ਕੋਲੰਬੀਆ ਤੇ ਵੈਨੇਜੋਏਲਾ ਸਮੇਤ ਕਈ ਅਫਰੀਕੀ ਤੇ ਦ¤ਖਣੀ ਅਮਰੀਕੀ ਦੇਸ਼ ਸ਼ਾਮਲ ਹਨ।



