Skip to content
Independent perspectives. Global stories.
BREAKING

ਬਿਹਾਰ ਚੋਣਾਂ ਸਪਾ ਤੇ ਰਾਕਾਂਪਾ ਨਵੇਂ ਗਠਜੋੜ ਦੀ ਤਿਆਰੀ ’ਚ

Share this story

ਪਟਨਾ, 13 ਸਤੰਬਰ (ਪੀ. ਟੀ.)- ਬਿਹਾਰ ਚੋਣਾਂ ‘ਚ ਮਹਾਂਗਠਜੋੜ ‘ਚ ਸੀਟਾਂ ਦੀ ਵੰਡ ਤੋਂ ਨਾਰਾਜ ਸਮਾਜਵਾਦੀ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਮਿਲ ਕੇ ਨਵਾਂ ਗਠਜੋੜ ਬਣਾਉਣ ਦੀ ਤਿਆਰੀ ‘ਚ ਹਨ। ਰਾਕਾਂਪਾ ਦੇ ਨੇਤਾ ਤਾਰਿਕ ਅਨਵਰ ਦੀ ਸਪਾ ਪ੍ਰਧਾਨ ਮੁਲਾਇਮ ਯਾਦਵ ਨਾਲ ਮੁਲਾਕਾਤ ਤੋਂ ਬਾਅਦ ਇਸ ’ਤੇ ਸਹਿਮਤੀ ਬਣ ਗਈ ਹੈ।ਭਲਕੇ ਸੀਟਾਂ ਦਾ ਐਲਾਨ ਕਰ ਦੇਣਗੇ।

WRITTEN BY