Skip to content
Independent perspectives. Global stories.
BREAKING

ਭਾਰਤ ’ਤੇ ਡਰੋਨ ਹਮਲਾ ਕਰ ਸਕਦੇ ਹਨ ਪਾਕਿ ਅ¤ਤਵਾਦੀ ਖੁਫੀਆ ਏਜੰਸੀਆਂ ਨੂੰ ਸ਼¤ਕ

Share this story

ਨਵੀਂ ਦਿ¤ਲੀ, 5 ਸਤੰਬਰ (ਪੀ. ਟੀ.)- ਭਾਰਤੀ ਖੁਫੀਆ ਏਜੰਸੀਆਂ ਨੂੰ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਸ਼¤ਕ ਹੈ ਕਿ ਪਾਕਿਸਤਾਨੀ ਅ¤ਤਵਾਦੀ ਇਕ ਵਾਰ ਫਿਰ ਭਾਰਤ ‘ਤੇ ਹਮਲੇ ਦੀ ਸਾਜ਼ਿਸ਼ ਰਚ ਰਹੀਆਂ ਹਨ। ਇਸ ਗ¤ਲ ਦੀ ਵ¤ਡੀ ਸੰਭਾਵਨਾ ਨਜ਼ਰ ਆ ਰਹੀ ਹੈ ਕਿ ਅ¤ਤਵਾਦੀ ਸੰਗਠਨ ਇਸ ਵਾਰ ਆਪਣੇ ਹਮਲੇ ’ਚ ਅੰਨਮੈਂਡ ਏਰੀਅਲ ਵਹੀਕਲ ਜਾਂ ਡਰੋਨ ਤੇ ਪੈਰਾਗਲਾਈਡਰਸ ਦਾ ਇਸਤੇਮਾਲ ਕਰ ਸਕਦੇ ਹਨ। ਕੇਂਦਰ ਸਰਕਾਰ ਨੇ ਇਸ ਖਤਰੇ ਨੂੰ ਧਿਆਨ ‘ਚ ਰ¤ਖਦੇ ਹੋਏ ਦੇਸ਼ ’ਚ ਡਰੋਨ ਉਡਾਉਣ ਨੂੰ ਲੈ ਕੇ ਇਕ ਬੇਹ¤ਦ ਸਖ਼ਤ ਨੀਤੀ ਤਿਆਰ ਕੀਤੀ ਹੈ।ਇਸ ਨੀਤੀ ’ਚ ਯੂ.ਏ.ਵੀ. ਤੋਂ ਇਲਾਵਾ ਪੈਰਾਗਲਾਈਡਰਸ, ਹਾਟ ਏਅਰ ਬਲੂੰਸ, ਰਿਮੋਟ ਨਾਲ ਉਡਾਣ ਵਾਲੇ ਯੰਤਰ, ਹਲਕੇ ਏਅਰ ਕਰਾਫ਼ਟ ਨੂੰ ਵੀ ਸ਼ਾਮਲ ਕੀਤਾ ਗਿਆ ਹੈ।ਜਲਦ ਹੀ ਇਸ ਨੀਤੀ ਨੂੰ ਲਾਗੂ ਕੀਤਾ ਜਾ ਸਕਦਾ ਹੈ।

WRITTEN BY