Skip to content
Independent perspectives. Global stories.
BREAKING

ਦੇਸ਼ ਭਰ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ ਸ੍ਰੀ ਕ੍ਰਿਸ਼ਨ ਜਨਮ-ਅਸ਼ਟਮੀ

Share this story

ਦਿ¤ਲੀ, 5 ਸਤੰਬਰ (ਪੀ. ਟੀ.)- ਅ¤ਜ ਦੇਸ਼ ਭਰ ’ਚ ਸ੍ਰੀ ਕ੍ਰਿਸ਼ਨ ਜਨਮ-ਅਸ਼ਟਮੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਈ ਗਈ। ਭਗਵਾਨ ਕ੍ਰਿਸ਼ਨ ਦੀ ਜਨਮ ਭੂਮੀ ਮਥੁਰਾ ’ਚ ਸ਼ਰਧਾਲੂਆਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਅ। ਇਥੇ ਕ੍ਰਿਸ਼ਨ ਮੰਦਰਾਂ ’ਚ ਖੂਬ ਰੌਣਕ ਰਹੀ।ਕ੍ਰਿਸ਼ਨ ਜਨਮ ਭੂਮੀ ’ਤੇ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂਆਂ ਪਹੁੰਚੇ। ਮਥੁਰਾ ਵਿਖੇ ਭਗਵਾਨ ਕ੍ਰਿਸ਼ਨ ਦੇ ਜਨਮ ਸਮੇਂ ਅੱਧੀ ਰਾਤ ਵੇਲੇ ਦਾ ਨਜ਼ਾਰਾ ਦੇਖਣਯੋਗ ਸੀ। ਪੰਜਾਬ ਭਰ ’ਚ ਵੱਖ-ਵੱਖ ਮੰਦਰਾਂ ਵਿਖੇ ਜਨਮ-ਅਸ਼ਟਮੀ ਧੂਮਧਾਮ ਨਾਲ ਮਨਾਈ ਗਈ।

WRITTEN BY