Skip to content
Independent perspectives. Global stories.
BREAKING

ਮਾਣਹਾਨੀ ਮਾਮਲੇ ’ਚ ਹਿਮਾਚਲ ਦੇ ਮੁ¤ਖ ਮੰਤਰੀ ’ਤੇ ਦੋਸ਼ ਤੈਅ

Share this story

ਸ਼ਿਮਲਾ, 1 ਸਤੰਬਰ (ਪੀ. ਟੀ.)- ਹਿਮਾਚਲ ਪ੍ਰਦੇਸ਼ ਦੇ ਮੁ¤ਖ ਮੰਤਰੀ ਵੀਰਭ¤ਦਰ ਸਿੰਘ ਖਿਲਾਫ ਅਧੀਨ ਸਰਵਿਸਿਜ਼ ਚੋਣ ਬੋਰਡ ਦੇ ਸਾਬਕਾ ਪ੍ਰਮੁ¤ਖ ਐਸ.ਐਮ. ਕਤਵਾਲ ਵਲੋਂ ਦਾਇਰ ਮਾਣਹਾਨੀ ਦੇ ਇਕ ਮਾਮਲੇ ‘ਚ ਊਨਾ ਦੀ ਇਕ ਸਥਾਨਕ ਅਦਾਲਤ ‘ਚ ਸੋਮਵਾਰ ਨੂੰ ਦੋਸ਼ ਤੈਅ ਕੀਤੇ ਗਏ।ਮਾਮਲੇ ਦੀ ਅਗਲੀ ਸੁਣਵਾਈ ਦੀ ਤਾਰੀਖ 12 ਅਕਤੂਬਰ ਤੈਅ ਕੀਤੀ।

WRITTEN BY