ਵਾਸ਼ਿੰਗਟਨ, 1 ਸਤੰਬਰ (ਪੀ. ਟੀ.)- ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੂੰ ਉਨ੍ਹਾਂ ਦੇ ਕਾਰਜਕਾਲ ’ਚ ਮਿਲੇ ਇਕ ਈ-ਮੇਲ ਅਨੁਸਾਰ 2001 ’ਚ ਤਾਲਿਬਾਨ ਨੇਤਾਵਾਂ ਦੇ ਅਫਗਾਨਿਸਤਾਨ ਤੋਂ ਭ¤ਜਣ ਤੋਂ ਬਾਅਦ ਇਸ ਦੇ ਚੋਟੀ ਦੇ ਨੇਤਾ ਮੁ¤ਲਾ ਉਮਰ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ. ਨੇ ਪਨਾਹ ਦਿ¤ਤੀ ਸੀ। ਖ਼ਬਰਾਂ ਹਨ ਕਿ ਮੁ¤ਲਾ ਉਮਰ ਦੀ ਦੋ ਸਾਲ ਪਹਿਲਾ ਕਰਾਚੀ ਦੇ ਇਕ ਹਸਪਤਾਲ ’ਚ ਮੌਤ ਹੋ ਚੁ¤ਕੀ ਹੈ। ਹਾਲਾਂਕਿ ਪਾਕਿਸਤਾਨੀ ਅਧਿਕਾਰੀ ਅ¤ਜ ਤ¤ਕ ਆਈ.ਐਸ.ਆਈ. ਤੇ ਮੁ¤ਲਾ ਉਮਰ ਵਿਚਕਾਰ ਸਿ¤ਧੇ ਸਬੰਧਾਂ ਦੀਆਂ ਖ਼ਬਰਾਂ ਨੂੰ ਪੁਰਜੋਰ ਤਰੀਕੇ ਨਾਲ ਖਾਰਜ ਕਰਦਾ ਆ ਰਿਹਾ ਹੈ।


