ਸ਼੍ਰੀ ਅਨੰਦਪੁਰ ਸਾਹਿਬ , 31 ਅਗਸਤ (ਇੰਦਰਜੀਤ ਸਿੰਘ)- ਇ¤ਥੋਂ ਦੇ ਮਾਡਲ ਟਾਊਨ ਨੇੜੇ ਸਥਿਤ ਡੇਰਾ ਮੋਇਆ ਦੀ ਮੰਡੀ ਦੇ ਸੰਸਥਾਪਕ ਬ੍ਰਹਮਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ 42ਵੀਂ ਬਰਸੀ ਮੋਕੇ ਗੁਰਮਤਿ ਸਮਾਗਮ ਕਰਵਾਇਆ ਗਿਆ। ਤਿੰਨ ਦਿਨ ਚ¤ਲੇ ਇਸ ਜੋੜ ਮੇਲੇ ਵਿ¤ਚ ਦੇਸ਼ਾਂ-ਵਿਦੇਸ਼ਾਂ ਤੋਂ ਵ¤ਡੀ ਗਿਣਤੀ ਵਿ¤ਚ ਸੰਗਤਾਂ ਨੇ ਸ਼ਮੂਲੀਅਤ ਕੀਤੀ।ਸਮਾਗਮ ਵਿ¤ਚ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਹੈਡਗ੍ਰੰਥੀ ਗਿਆਨੀ ਸੁਖਵਿੰਦਰ ਸਿੰਘ , ਸੰਤ ਬਾਬਾ ਕਸ਼ਮੀਰਾ ਸਿੰਘ ਜੀ ਕੋਟ ਫਤੂਹੀ ਵਾਲੇ , ਸੰਤ ਬਾਬਾ ਤਾਰਾ ਸਿੰਘ ਬੇਈਂਹਾਰਾ ,ਬਾਬਾ ਸਰੂਪ ਸਿੰਘ ਡੂਮੇਵਾਲ ਆਦਿ ਸੰਤਾਂ -ਮਹਾਂਪੁਰਸ਼ਾਂ ਵਲੋਂ ਸੰਗਤ ਨੂੰ ਇਲਾਹੀ ਬਾਣੀ ਨਾਲ ਜੋੜਿਆ ਗਿਆ।ਇਸ ਮੋਕੇ ਸੰਬੋਧਨ ਕਰਦਿਆ ਬੁਲਾਰਿਆਂ ਨੇ ਕਿਹਾ ਕਿ ਸੰਤ ਬਾਬਾ ਪ੍ਰੇਮ ਸਿੰਘ ਜੀ ਵਲੋਂ ਆਪਣੇ ਜੀਵਨ ਕਾਲ ਦੋਰਾਨ ਤਖਤ ਸ਼੍ਰੀ ਕੇਸਗੜ ਸਾਹਿਬ , ਗੁਰਦਵਾਰਾ ਕਿਲਾ ਅਨੰਦਗੜ ਸਾਹਿਬ ਅਤੇ ਗੁਰਦਵਾਰਾ ਸ਼ਹੀਦੀ ਬਾਗ ਚ¤ਲਣ ਵਾਲੇ
ਲੰਗਰਾਂ ਲਈ ਸਖਤ ਮਿਹਨਤ ਕਰਕੇ ਲਕੜੀ ਦੀ ਸੇਵਾ ਕੀਤੀ ਗਈ।ਇਸਦੇ ਨਾਲ ਹੀ ਆਪਣਾ ਸਾਰਾ ਜੀਵਨ ਪ੍ਰਭੂ ਭਗਤੀ ਵਿ¤ਚ ਲੀਨ ਹੋ ਕੇ ਗੁਜਾਰਿਆ।ਇਸ ਤੋਂ ਪਹਿਲਾ ਭਾਈ ਜਸਵੰਤ ਸਿੰਘ ਬੈਂਸ , ਬੀਬੀ ਮਨਪ੍ਰੀਤ ਕੋਰ ਬੰਗੜ , ਗਿਆਨੀ ਸੋਹਨ ਸਿੰਘ ਨਿ¤ਕੂਵਾਲ , ਭਾਈ ਹਰਜੀਤ ਸਿੰਘ ਥਰਮਲ ਪਲਾਂਟ , ਭਾਈ ਪਿਆਰਾ ਸਿੰਘ ਪੰਛੀ , ਅਤੇ ਮੋਇਆ ਦੀ ਮੰਡੀ ਆਦਿ ਦੇ ਢਾਡੀ ਜਥਿਆਂ ਵਲੋਂ ਗੁਰੂ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ।ਜੋੜ ਮੇਲੇ ਦੋਰਾਨ ਗੁਰੂ ਬ¤ਸ ਸਰਵਿਸ ਵਾਲਿਆਂ ਵਲੋਂ ਠੰਡੇ ਮਿ¤ਠੇ ਜਲ ਦੀ ਛਬੀਲ ਵੀ ਲਗਾਈ ਗਈ ਅਤੇ ਇਸ ਮੋਕੇ ਗੁਰੂ ਕਾ ਲੰਗਰ ਅਤੁ¤ਟ ਵਰਤਿਆ।ਅੰਤ ਵਿ¤ਚ ਡੇਰਾ ਪ੍ਰਬੰਧਕ ਸੰਤ ਬਾਬਾ ਖੁਸ਼ਹਾਲ ਸਿੰਘ ਜੀ ਅਤੇ ਸੰਤ ਬਾਬਾ ਅਵਤਾਰ ਸਿੰਘ ਜੀ ਟਿ¤ਬੀ ਸਾਹਿਬ ਵਾਲੇ ਵਲੋਂ ਸਾਰੀਆਂ ਸਖਸ਼ੀਅਤਾਂ ਦਾ ਧੰਨਵਾਦ ਵੀ ਕੀਤਾ ਗਿਆ।ਇਸ ਮੋਕੇ ਜਿਲਾ ਅਕਾਲੀ ਜਥੇ ਦੇ ਪ੍ਰਧਾਨ ਮੋਹਨ ਸਿੰਘ ਢਾਹੇ , ਮੀਤ ਸਕ¤ਤਰ ਜਗੀਰ ਸਿੰਘ , ਸਰਬਜੀਤ ਸਿੰਘ , ਅਵਤਾਰ ਸਿੰਘ ਜਿੰਦਵੜੀ , ਸਾਬਕਾ ਮੈਨੇਜਰ ਹਰਜੀਤ ਸਿੰਘ , ਬੀਬੀ ਪਰਮਿੰਦਰਜੀਤ ਕੋਰ , ਬਖਸ਼ੀਸ਼ ਸਿੰਘ , ਨਿਰਵੈਰ ਸਿੰਘ , ਜਸਵੀਰ ਸਿੰਘ ਬੈਂਸ , ਭਾਈ ਪਰਮਜੀਤ ਸਿੰਘ , ਦਵਿੰਦਰ ਸਿੰਘ ਬਾਲਾ , ਕੈਪਟਨ ਜੀਤ ਸਿੰਘ , ਕੈਪਟਨ ਤਰਸੇਮ ਸਿੰਘ , ਨਿਰਭੈਅ ਸਿੰਘ , ਸ¤ਜਣ ਠ¤ਗ , ਭਾਈ ਹਰੀ ਸਿੰਘ , ਭਾਈ ਫੂਲਾ ਸਿੰਘ , ਭਾਈ ਬਲਜੀਤ ਸਿੰਘ , ਭਾਈ ਹਰਜੀਤ ਸਿੰਘ , ਜਸਪਾਲ ਸਿੰਘ ਲਮਲੈਹੜੀ , ਸੁਖਵਿੰਦਰ ਸਿੰਘ ਮਟੋਰ , ਸਾਬਕਾ ਸਰਪੰਚ ਬਾਲਕਿਸ਼ਨ , ਹਰਦਿਆਲ ਸਿੰਘ , ਸਮੇਤ ਵ¤ਡੀ ਗਿਣਤੀ ਵਿ¤ਚ ਸੰਗਤ ਮੌਜੂਦ ਸੀ।



