Skip to content
Independent perspectives. Global stories.
BREAKING

‘ਪੰਜਾਬ ਟਾਇਮਜ਼’ ਦਾ ਪੰਜਾਬੀ ਪੱਤਰਕਾਰਤਾ ’ਚ ਅਹਿਮ ਯੋਗਦਾਨ : ਸ. ਕੁਲਬੀਰ ਸਿੰਘ ਮੱਤਾ

Share this story

ਫਰੀਦਕੋਟ, 30

ਅ

ਗਸਤ (ਪੀ. ਟੀ.)- ਉ¤ਘੇ ਸਮਾਜ ਸੇਵਕ ਅਤੇ ਜ਼ਿਲ੍ਹਾ ਮੰਡੀ ਅਫਸਰ ਮੰਡੀ ਬੋਰਡ ਫਰੀਦਕੋਟ ਸ. ਕੁਲਬੀਰ ਸਿੰਘ ਮੱਤਾ ਨੇ ਪੰਜਾਬ ਟਾਇਮਜ਼ ਦੇ ਤਿੰਨ ਸਾਲ ਪੂਰੇ ਹੋਣ ’ਤੇ ਪਾਠਕਾਂ ਅਤੇ ਸ਼ੁੱਭਚਿੰਤਕਾਂ ਨੂੰ ਵਧਾਈ ਦਿੰਦੇ ਹੋਏ ਆਖਿਆ ਹੈ ਕਿ ਪੰਜਾਬੀ ਦੇ ਇਸ ਮਾਣਮੱਤੇ ਅਖਬਾਰ ਦਾ ਪੱਤਰਕਾਰਤਾ ਦੇ ਖੇਤਰ ਵਿੱਚ ਬਹੁਤ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰਤਾ ਦੀਆਂ ਉ¤ਚ ਕਦਰਾਂ ਕੀਮਤਾਂ ਨੂੰ ਪ੍ਰਣਾਏ ਇਸ ਅਖਬਾਰ ਨੇ ਆਮ ਲੋਕਾਂ ਦੀ ਆਵਾਜ਼ ਨੂੰ ਉਠਾਇਆ ਹੈ। ਸ. ਮੱਤਾ ਮੁਤਾਬਿਕ ਪੰਜਾਬ ਟਾਇਮਜ਼ ਪੰਜਾਬੀ ਭਾਸ਼ਾ ਅਤੇ ਪੱਤਰਕਾਰਤਾ ਨੂੰ ਇੱਕ ਨਵੀਂ ਦਿਸ਼ਾ ਵੱਲ ਤੋਰ ਰਿਹਾ ਹੈ। ਉਨ੍ਹਾਂ ਇਸ ਅਖਬਾਰ ਦੀ ਚੜ੍ਹਦੀਕਲਾ ਦੀ ਕਾਮਤਾ ਕੀਤੀ ਹੈ।

WRITTEN BY