Skip to content
Independent perspectives. Global stories.
BREAKING

ਸੁਖਬੀਰ ਦੀ ਸੋਈ ਨੂੰ ਪੀ.ਯੂ. ਵਿਦਿਆਰਥੀ ਚੋਣਾਂ ’ਚ ਹੂੰਝਾਫੇਰ ਜਿ¤ਤ

Share this story

ਚੰਡੀਗੜ੍ਹ, 26 ਅਗਸਤ (ਪੀ. ਟੀ.)- ਪੰਜਾਬ ਦੀ ਸ¤ਤਾਧਾਰੀ ਪਾਰਟੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐਸ ਓ ਆਈ (ਸੋਈ) ਵੱਲੋਂ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ’ਚ ਹੂੰਝਾਫੇਰ ਜਿਤ ਦਰਜ ਕੀਤੀ ਗਈ ਹੈ।ਅ¤ਜ ਹੋਈਆਂ ਚੋਣਾਂ ’ਚ ਐਸਓਆਈ-ਇਨਸੋ ਪੈਨਲ ਨੇ ਪ੍ਰਧਾਨਗੀ, ਮੀਤ ਪ੍ਰਧਾਨਗੀ, ਜਨਰਲ ਸੈਕਟਰੀ ਤੇ ਸੰਯੁਕਤ ਸਕ¤ਤਰ ਦੇ ਅਹੁਦਿਆਂ ਤੇ ਜਿ¤ਤ ਦਰਜ ਕੀਤੀ ਹੈ।ਐਲਾਨੇ ਨਤੀਜਿਆਂ ਅਨੁਸਾਰ ਪੈਨਲ ਦੀ ਜਸਲੀਨ ਕੰਗ ਪੀ ਯੂ ਵਿਦਿਆਰਥੀ ਕੌਂਸਲ ਦੀਆਂ ਹੋਈਆਂ ਚੋਣਾਂ ਚ ਪ੍ਰਧਾਨ, ਪ੍ਰੀਤ ਨੇਗੀ ਮੀਤ ਪ੍ਰਧਾਨ, ਰਿਸ਼ੀ ਭਾਰਦਵਾਜ ਜਨਰਲ ਸੈਕਟਰੀ ਤੇ ਸਵਾਤੀ ਤਿਵਾਣਾ ਜੁਆਇੰਟ ਸਕ¤ਤਰ ਚੁਣੇ ਗਏ ਹਨ।

WRITTEN BY