Skip to content
Independent perspectives. Global stories.
BREAKING

ਮੋਦੀ ਨੇ ਹਿੰਸਾ ਪ੍ਰਭਾਵਿਤ ਗੁਜਰਾਤ ’ਚ ਸ਼ਾਂਤੀ ਦੀ ਕੀਤੀ ਅਪੀਲ

Share this story

ਨਵੀਂ ਦਿ¤ਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ‘ਚ ਸ਼ਾਂਤੀ ਦੀ ਅ¤ਜ ਅਪੀਲ ਕੀਤੀ ਤੇ ਮਹਾਤਮਾ ਗਾਂਧੀ ਤੇ ਸਰਦਾਰ ਪਟੇਲ ਦਾ ਜ਼ਿਕਰ ਕਰਦੇ ਹੋਏ ਇਸ ਗ¤ਲ ‘ਤੇ ਜ਼ੋਰ ਦਿ¤ਤਾ ਕਿ ਹਿੰਸਾ ਨਾਲ ਕਿਸੇ ਦਾ ਭਲਾ ਨਹੀਂ ਹੁੰਦਾ। ਰਾਜ ’ਚ ਬੀਤੀ ਰਾਤ ਤੋਂ ਹਿੰਸਕ ਘਟਨਾਵਾਂ ਸਾਹਮਣੇ ਆਈਆਂ ਹਨ।ਪ੍ਰਧਾਨ ਮੰਤਰੀ ਨੇ ਇਸ ਗ¤ਲ ‘ਤੇ ਜ਼ੋਰ ਦਿ¤ਤਾ ਕਿ ਸਰਕਾਰ ਸਾਰੇ ਲੋਕਾਂ ਦੀ ਭਲਾਈ ਲਈ ਪ੍ਰਤੀਬ¤ਧ ਹੈ ਤੇ ਸਾਰੇ ਮੁ¤ਦਿਆਂ ਦੀ ਚਰਚਾ ਨਾਲ ਸ਼ਾਂਤੀਪੂਰਨ ਢੰਗ ਨਾਲ ਹ¤ਲ ਕ¤ਢਿਆ ਜਾ ਸਕਦਾ ਹੈ। ਮੋਦੀ ਨੇ ਇਕ ਬਿਆਨ ‘ਚ ਕਿਹਾ ਕਿ ਉਹ ਗੁਜਰਾਤ ਦੇ ਸਾਰੇ ਭਰਾਵਾਂ ਤੇ ਭੈਣਾਂ ਨੂੰ ਅਪੀਲ ਕਰਦੇ ਹਨ ਕਿ ਉਨ੍ਹਾਂ ਨੂੰ ਹਿੰਸਾ ਦਾ ਮਾਰਗ ਨਹੀਂ ਅਪਣਾਉਣਾ ਚਾਹੀਦਾ।

WRITTEN BY